11-17 ਜੁਲਾਈ
ਜ਼ਬੂਰ 69-73
ਗੀਤ 47 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਦੇ ਲੋਕ ਜੋਸ਼ ਨਾਲ ਸੱਚੀ ਭਗਤੀ ਕਰਦੇ ਹਨ”: (10 ਮਿੰਟ)
ਜ਼ਬੂ 69:9—ਸੱਚੀ ਭਗਤੀ ਲਈ ਸਾਡਾ ਜੋਸ਼ ਸਾਫ਼ ਦਿੱਸਣਾ ਚਾਹੀਦਾ ਹੈ (w10 12/15 7-11 ਪੈਰੇ 2-17)
ਜ਼ਬੂ 71:17, 18—ਉਮਰ ਵਿਚ ਵੱਡੇ ਭੈਣ-ਭਰਾ ਨੌਜਵਾਨਾਂ ਦੀ ਜੋਸ਼ੀਲੇ ਬਣਨ ਵਿਚ ਮਦਦ ਕਰ ਸਕਦੇ ਹਨ (w14 1/15 23-24 ਪੈਰੇ 4-10)
ਜ਼ਬੂ 72:3, 12, 14, 16-19—ਸਾਡਾ ਜੋਸ਼ ਦੂਜਿਆਂ ਨੂੰ ਇਹ ਦੱਸਣ ਦੀ ਹੱਲਾਸ਼ੇਰੀ ਦਿੰਦਾ ਹੈ ਕਿ ਰਾਜ ਇਨਸਾਨਾਂ ਲਈ ਕੀ ਕਰੇਗਾ (wp16.1 16 ਪੈਰਾ 3; w10 8/15 32 ਪੈਰੇ 19-20)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਜ਼ਬੂ 69:4, 21—ਇਹ ਆਇਤਾਂ ਮਸੀਹ ʼਤੇ ਕਿਵੇਂ ਲਾਗੂ ਹੁੰਦੀਆਂ ਹਨ? (w11 8/15 11 ਪੈਰਾ 17; w11 8/15 15 ਪੈਰਾ 15)
ਜ਼ਬੂ 73:24—ਯਹੋਵਾਹ ਆਪਣੇ ਸੇਵਕਾਂ ਨੂੰ ਕਿਵੇਂ ਮਹਿਮਾ ਦਿੰਦਾ ਹੈ? (w13 2/15 25-26 ਪੈਰੇ 3-4)
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਜ਼ਬੂ 73:1-28
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-32—ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-32
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) fg ਪਾਠ 5 ਪੈਰੇ 3-4
ਸਾਡੀ ਮਸੀਹੀ ਜ਼ਿੰਦਗੀ
“ਕੀ ਤੁਸੀਂ ਇਕ ਸਾਲ ਲਈ ਕੋਸ਼ਿਸ਼ ਕਰ ਸਕਦੇ ਹੋ?”: (15 ਮਿੰਟ) ਲੇਖ ਦੇ ਨਾਲ-ਨਾਲ “ਰੈਗੂਲਰ ਪਾਇਨੀਅਰਿੰਗ ਲਈ ਸਮਾਂ-ਸਾਰਣੀ” ʼਤੇ ਛੋਟੀ ਜਿਹੀ ਚਰਚਾ ਕਰੋ। ਫਿਰ JW Broadcasting ਵੀਡੀਓ ਸਦਾ ਦੀ ਜ਼ਿੰਦਗੀ ਨੂੰ ਧਿਆਨ ਵਿਚ ਰੱਖ ਕੇ ਕੈਰੀਅਰ ਚੁਣਿਆ (ਅੰਗ੍ਰੇਜ਼ੀ) ਦਿਖਾਓ ਅਤੇ ਚਰਚਾ ਕਰੋ। (VIDEO ON DEMAND > TEENAGERS ਹੇਠਾਂ ਦੇਖੋ।)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 5 ਪੈਰੇ 14-26, ਸਫ਼ਾ 50 ʼਤੇ ਰਿਵਿਊ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 50 ਅਤੇ ਪ੍ਰਾਰਥਨਾ