14-20 ਨਵੰਬਰ
ਉਪਦੇਸ਼ਕ ਦੀ ਪੋਥੀ 1-6
ਗੀਤ 10 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਆਪੋ ਆਪਣੇ ਧੰਦੇ ਦਾ ਲਾਭ ਭੋਗੋ”: (10 ਮਿੰਟ)
[ਉਪਦੇਸ਼ਕ ਦੀ ਪੋਥੀ—ਇਕ ਝਲਕ ਨਾਂ ਦਾ ਵੀਡੀਓ ਦਿਖਾਓ।]
ਉਪ 3:12, 13—ਆਪਣੇ ਕੰਮ ਤੋਂ ਖ਼ੁਸ਼ੀ ਪਾਉਣੀ ਪਰਮੇਸ਼ੁਰ ਵੱਲੋਂ ਦਾਤ ਹੈ (w15 2/1 4-6)
ਉਪ 4:6—ਕੰਮ ਪ੍ਰਤੀ ਸਹੀ ਨਜ਼ਰੀਆ ਰੱਖੋ (w15 2/1 6 ਪੈਰੇ 3-5)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਉਪ 2:10, 11—ਸੁਲੇਮਾਨ ਧਨ-ਦੌਲਤ ਬਾਰੇ ਕਿਹੜੇ ਸਿੱਟੇ ʼਤੇ ਪਹੁੰਚਿਆ ਸੀ? (w08 4/15 22 ਪੈਰੇ 9-10)
ਉਪ 3:16, 17—ਇਸ ਦੁਨੀਆਂ ਵਿਚ ਹੁੰਦੀਆਂ ਬੇਇਨਸਾਫ਼ੀਆਂ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ? (w06 11/1 14 ਪੈਰਾ 8)
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਉਪ 1:1-18
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-37—JW.ORG ਸੰਪਰਕ ਕਾਰਡ ਦਿਓ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-37 ਪਰਚਾ ਦੇਣ ਤੋਂ ਬਾਅਦ ਦੁਬਾਰਾ ਮਿਲੋ—ਮੋਬਾਇਲ ਜਾਂ ਟੈਬਲੇਟ ਤੋਂ ਹਵਾਲੇ ਪੜ੍ਹੋ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 22-23 ਪੈਰੇ 11-12—ਵਿਅਕਤੀ ਨੂੰ ਸਭਾਵਾਂ ਵਿਚ ਆਉਣ ਦਾ ਸੱਦਾ ਦਿਓ।
ਸਾਡੀ ਮਸੀਹੀ ਜ਼ਿੰਦਗੀ
“ਪਵਿੱਤਰ ਬਾਈਬਲ ਕੀ ਸਿਖਾ ਸਕਦੀ ਹੈ?—ਇਸ ਨੂੰ ਕਿਵੇਂ ਵਰਤੀਏ”: (15 ਮਿੰਟ) ਚਰਚਾ। ਇਸ ਤੋਂ ਬਾਅਦ ਵੀਡੀਓ ਚਲਾਓ ਅਤੇ ਇਸ ਉੱਤੇ ਚਰਚਾ ਕਰੋ। ਇਸ ਵੀਡੀਓ ਵਿਚ ਪਵਿੱਤਰ ਬਾਈਬਲ ਕੀ ਸਿਖਾ ਸਕਦੀ ਹੈ? ਕਿਤਾਬ ਦੇ ਸਫ਼ਾ 115 ʼਤੇ ਸੱਚਾਈ 4 ਨੂੰ ਵਰਤਦੇ ਹੋਏ ਬਾਈਬਲ ਅਧਿਐਨ ਦਾ ਥੋੜ੍ਹਾ ਜਿਹਾ ਹਿੱਸਾ ਦਿਖਾਇਆ ਗਿਆ ਹੈ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 14 ਪੈਰੇ 14-22, ਸਫ਼ਾ 124 ʼਤੇ ਰਿਵਿਊ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 35 ਅਤੇ ਪ੍ਰਾਰਥਨਾ