19-25 ਦਸੰਬਰ
ਯਸਾਯਾਹ 11-16
ਗੀਤ 47 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਧਰਤੀ ਯਹੋਵਾਹ ਦੇ ਗਿਆਨ ਨਾਲ ਭਰ ਜਾਵੇਗੀ”: (10 ਮਿੰਟ)
ਯਸਾ 11:3-5—ਹਮੇਸ਼ਾ-ਹਮੇਸ਼ਾ ਲਈ ਧਰਮ ਦੇ ਹੀ ਕੰਮ ਹੋਣਗੇ (ip-1 160-161 ਪੈਰੇ 9-11)
ਯਸਾ 11:6-8—ਇਨਸਾਨਾਂ ਅਤੇ ਜਾਨਵਰਾਂ ਵਿਚਕਾਰ ਸ਼ਾਂਤੀ ਹੋਵੇਗੀ (w12 9/15 9-10 ਪੈਰੇ 8-9)
ਯਸਾ 11:9—ਸਾਰੀ ਮਨੁੱਖਜਾਤੀ ਯਹੋਵਾਹ ਦੇ ਰਾਹਾਂ ਬਾਰੇ ਸਿੱਖੇਗੀ (w16.06 8 ਪੈਰਾ 9; w13 7/1 13)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਸਾ 11:1, 10—ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ ਮਸੀਹ “ਯੱਸੀ ਦੀ ਜੜ੍ਹ” ਅਤੇ “ਯੱਸੀ ਦੇ ਟੁੰਡ ਤੋਂ ਇਕ ਲਗਰ” ਹੈ? (w06 12/1 9 ਪੈਰਾ 5)
ਯਸਾ 13:17—ਮਾਦੀਆਂ ਨੇ ਕਿਵੇਂ ਚਾਂਦੀ ਨੂੰ ਵਿਅਰਥ ਜਾਣਿਆ ਅਤੇ ਸੋਨੇ ਵਿਚ ਕੋਈ ਦਿਲਚਸਪੀ ਨਹੀਂ ਲਈ? (w06 12/1 10 ਪੈਰਾ 10)
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਸਾ 13:17–14:8
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਅੱਯੂ 34:10—ਸੱਚਾਈ ਸਿਖਾਓ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਉਪ 8:9; 1 ਯੂਹੰ 5:19—ਸੱਚਾਈ ਸਿਖਾਓ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) lv 54 ਪੈਰਾ 9—ਦਿਖਾਓ ਕਿ ਵਿਦਿਆਰਥੀ ਦੇ ਦਿਲ ਤਕ ਕਿਵੇਂ ਪਹੁੰਚੀਏ।
ਸਾਡੀ ਮਸੀਹੀ ਜ਼ਿੰਦਗੀ
“ਪਰਮੇਸ਼ੁਰ ਦੀ ਸਿੱਖਿਆ ਨਾਲ ਪੱਖਪਾਤ ʼਤੇ ਜਿੱਤ”: (15 ਮਿੰਟ) ਚਰਚਾ। ਜੌਨੀ ਅਤੇ ਗਿਡੀਅਨ: ਇਕ ਸਮੇਂ ਤੇ ਦੁਸ਼ਮਣ ਪਰ ਹੁਣ ਭਰਾ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 17 ਪੈਰੇ 1-13
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 29 ਅਤੇ ਪ੍ਰਾਰਥਨਾ