9-15 ਜਨਵਰੀ
ਯਸਾਯਾਹ 29-33
ਗੀਤ 42 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਇੱਕ ਪਾਤਸ਼ਾਹ ਧਰਮ ਨਾਲ ਪਾਤਸ਼ਾਹੀ ਕਰੇਗਾ”: (10 ਮਿੰਟ)
ਯਸਾ 32:1—ਧਰਮ ਨਾਲ ਪਾਤਸ਼ਾਹੀ ਕਰਨ ਵਾਲਾ ਪਾਤਸ਼ਾਹ ਯਿਸੂ ਮਸੀਹ ਹੈ (w14 2/15 6 ਪੈਰਾ 13)
ਯਸਾ 32:2—ਰਾਜ ਗੱਦੀ ʼਤੇ ਬੈਠਾ ਯਿਸੂ ਭੇਡਾਂ ਦੀ ਦੇਖ-ਭਾਲ ਲਈ ਸਰਦਾਰਾਂ ਨੂੰ ਠਹਿਰਾਉਂਦਾ ਹੈ (ip-1 332-334 ਪੈਰੇ 7-8)
ਯਸਾ 32:3, 4—ਯਹੋਵਾਹ ਦੇ ਲੋਕਾਂ ਨੂੰ ਸਿਖਲਾਈ ਅਤੇ ਹਿਦਾਇਤਾਂ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਉਹ ਸਹੀ ਕੰਮ ਕਰਦੇ ਹਨ (ip-1 334-335 ਪੈਰੇ 10-11)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਸਾ 30:21—ਯਹੋਵਾਹ ਆਪਣੇ ਸੇਵਕਾਂ ਨਾਲ ਕਿਵੇਂ ਗੱਲ ਕਰਦਾ ਹੈ? (w14 8/15 21 ਪੈਰਾ 2)
ਯਸਾ 33:22—ਯਹੋਵਾਹ ਕਦੋਂ ਅਤੇ ਕਿਵੇਂ ਇਜ਼ਰਾਈਲ ਕੌਮ ਲਈ ਨਿਆਈ, ਪਾਤਸ਼ਾਹ ਅਤੇ ਬਿਧੀਆਂ ਜਾਂ ਕਾਨੂੰਨ ਦੇਣ ਵਾਲਾ ਬਣਿਆ? (w14 10/15 14 ਪੈਰਾ 4)
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਸਾ 30:22-33
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-33 ਸਫ਼ਾ 1—ਵਿਅਕਤੀ ਨੂੰ ਸ਼ਨੀ-ਐਤਵਾਰ ਦੀ ਸਭਾ ʼਤੇ ਬੁਲਾਓ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-33—ਮੋਬਾਇਲ ਜਾਂ ਟੈਬਲੇਟ ਤੋਂ ਆਇਤਾਂ ਪੜ੍ਹੋ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) lv 31-32 ਪੈਰੇ 12-13—ਦਿਖਾਓ ਕਿ ਵਿਦਿਆਰਥੀ ਦੇ ਦਿਲ ਤਕ ਕਿਵੇਂ ਪਹੁੰਚੀਏ।
ਸਾਡੀ ਮਸੀਹੀ ਜ਼ਿੰਦਗੀ
“ਪੌਣ ਤੋਂ ਲੁੱਕਣ ਦੇ ਥਾਂ ਜਿਹਾ” (ਯਸਾ 32:2): (9 ਮਿੰਟ) ਵੀਡੀਓ ਚਲਾਓ (ਅੰਗ੍ਰੇਜ਼ੀ)
ਮੀਟਿੰਗ ਵਿਚ ਧਿਆਨ ਨਾਲ ਸੁਣੋ: (6 ਮਿੰਟ) ਮੀਟਿੰਗ ਵਿਚ ਧਿਆਨ ਨਾਲ ਸੁਣੋ ਵੀਡੀਓ ਚਲਾਓ। ਬਾਅਦ ਵਿਚ ਬੱਚਿਆਂ ਨੂੰ ਸਟੇਜ ʼਤੇ ਬੁਲਾਓ ਅਤੇ ਉਨ੍ਹਾਂ ਨੂੰ ਪੁੱਛੋ: ਕਿਹੜੀ ਗੱਲ ਕਰਕੇ ਮੀਟਿੰਗਾਂ ਵਿਚ ਤੁਹਾਡਾ ਧਿਆਨ ਭਟਕ ਜਾਂਦਾ ਹੈ? ਜਦੋਂ ਯਹੋਵਾਹ ਦੱਸ ਰਿਹਾ ਸੀ ਕਿ ਕਿਸ਼ਤੀ ਕਿਵੇਂ ਬਣਾਉਣੀ ਹੈ, ਉਦੋਂ ਜੇ ਨੂਹ ਯਹੋਵਾਹ ਦੀ ਗੱਲ ਧਿਆਨ ਨਾਲ ਨਾ ਸੁਣਦਾ, ਤਾਂ ਕੀ ਹੋ ਸਕਦਾ ਸੀ? ਮੀਟਿੰਗਾਂ ਵਿਚ ਬੱਚਿਆਂ ਲਈ ਧਿਆਨ ਨਾਲ ਸੁਣਨਾ ਕਿਉਂ ਜ਼ਰੂਰੀ ਹੈ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 18 ਪੈਰੇ 14-21, ਸਫ਼ਾ 161 ʼਤੇ ਰਿਵਿਊ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 53 ਅਤੇ ਪ੍ਰਾਰਥਨਾ