27 ਫਰਵਰੀ–5 ਮਾਰਚ
ਯਸਾਯਾਹ 63-66
- ਗੀਤ 19 ਅਤੇ ਪ੍ਰਾਰਥਨਾ 
- ਸਭਾ ਦੀ ਝਲਕ (3 ਮਿੰਟ ਜਾਂ ਘੱਟ) 
ਰੱਬ ਦਾ ਬਚਨ ਖ਼ਜ਼ਾਨਾ ਹੈ
- “ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੱਡੀ ਖ਼ੁਸ਼ੀ ਦਾ ਕਾਰਨ ਹੋਣਗੇ”: (10 ਮਿੰਟ) - ਯਸਾ 65:17—“ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ” (ip-2 383 ਪੈਰਾ 23) 
- ਯਸਾ 65:18, 19—ਉਦੋਂ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣਗੀਆਂ (ip-2 384 ਪੈਰਾ 25) 
- ਯਸਾ 65:21-23—ਜ਼ਿੰਦਗੀ ਤੋਂ ਲੋਕ ਖ਼ੁਸ਼ ਹੋਣਗੇ ਤੇ ਸੁਰੱਖਿਅਤ ਮਹਿਸੂਸ ਕਰਨਗੇ (w12 9/15 9 ਪੈਰੇ 4-5) 
 
- ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ) - ਯਸਾ 63:5—ਯਹੋਵਾਹ ਦਾ ਗੁੱਸਾ ਉਸ ਨੂੰ ਕਿਵੇਂ ਸੰਭਾਲਦਾ ਹੈ? (w07 1/15 11 ਪੈਰਾ 7) 
- ਯਸਾ 64:8—ਯਹੋਵਾਹ ਆਪਣਾ ਅਧਿਕਾਰ ਇਕ ਘੁਮਿਆਰ ਵਾਂਗ ਕਿਵੇਂ ਵਰਤਦਾ ਹੈ? (w13 6/15 24-25 ਪੈਰੇ 3-5) 
- ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ? 
- ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ? 
 
- ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਸਾ 63:1-10 
ਪ੍ਰਚਾਰ ਵਿਚ ਮਾਹਰ ਬਣੋ
- ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਅਫ਼ 5:33—ਸੱਚਾਈ ਸਿਖਾਓ। 
- ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) 1 ਤਿਮੋ 5:8; ਤੀਤੁ 2:4, 5—ਸੱਚਾਈ ਸਿਖਾਓ। 
- ਭਾਸ਼ਣ: (6 ਮਿੰਟ ਜਾਂ ਘੱਟ) ਯਸਾ 66:23; w06 11/1 30-31 ਪੈਰੇ 14-17—ਵਿਸ਼ਾ: ਸਭਾਵਾਂ—ਸਾਡੀ ਭਗਤੀ ਦਾ ਅਹਿਮ ਹਿੱਸਾ 
ਸਾਡੀ ਮਸੀਹੀ ਜ਼ਿੰਦਗੀ
- “ਆਪਣੀ ਉਮੀਦ ਕਰਕੇ ਖ਼ੁਸ਼ ਰਹੋ” (ਯਸਾ 65:17, 18; ਰੋਮੀ 12:12): (15 ਮਿੰਟ) ਚਰਚਾ। ਇਹ ਵੀਡੀਓ ਆਪਣੀ ਉਮੀਦ ਕਰਕੇ ਖ਼ੁਸ਼ ਰਹੋ ਚਲਾਓ। 
- ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 22 ਪੈਰੇ 1-13 
- ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ) 
- ਗੀਤ 25 ਅਤੇ ਪ੍ਰਾਰਥਨਾ