29 ਮਈ-4 ਜੂਨ
ਯਿਰਮਿਯਾਹ 49-50
ਗੀਤ 27 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਨਿਮਰ ਲੋਕਾਂ ਨੂੰ ਬਰਕਤਾਂ ਦਿੰਦਾ ਹੈ ਅਤੇ ਹੰਕਾਰੀਆਂ ਨੂੰ ਸਜ਼ਾ”: (10 ਮਿੰਟ)
ਯਿਰ 50:4-7—ਪਛਤਾਵਾ ਕਰਨ ਵਾਲੇ ਥੋੜ੍ਹੇ ਜਿਹੇ ਨਿਮਰ ਇਜ਼ਰਾਈਲੀਆਂ ਨੂੰ ਗ਼ੁਲਾਮੀ ਵਿੱਚੋਂ ਛੁਡਾਇਆ ਜਾਣਾ ਸੀ ਅਤੇ ਉਨ੍ਹਾਂ ਨੇ ਸੀਓਨ ਵਿਚ ਵਾਪਸ ਮੁੜਨਾ ਸੀ
ਯਿਰ 50:29-32—ਬਾਬਲ ਨੂੰ ਨਾਸ਼ ਕੀਤਾ ਜਾਣਾ ਸੀ ਕਿਉਂਕਿ ਉਸ ਨੇ ਹੰਕਾਰ ਵਿਚ ਆ ਕੇ ਯਹੋਵਾਹ ਖ਼ਿਲਾਫ਼ ਕੰਮ ਕੀਤਾ ਸੀ (it-1 54)
ਯਿਰ 50:38, 39—ਬਾਬਲ ਨੇ ਫਿਰ ਕਦੇ ਆਬਾਦ ਨਹੀਂ ਹੋਣਾ ਸੀ ( jr 161 ਪੈਰਾ 15; w98 4/1 20 ਪੈਰਾ 20)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਿਰ 49:1, 2—ਯਹੋਵਾਹ ਨੇ ਅੰਮੋਨੀਆਂ ਨੂੰ ਕਿਉਂ ਝਿੜਕਿਆ ਸੀ? (it-1 94 ਪੈਰਾ 6)
ਯਿਰ 49:17, 18—ਅਦੋਮ ਕਿਵੇਂ ਸਦੂਮ ਅਤੇ ਗਮੋਰਾ ਵਰਗਾ ਬਣ ਗਿਆ ਅਤੇ ਕਿਉਂ? ( jr 163 ਪੈਰਾ 18; ip-2 351 ਪੈਰਾ 6)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਿਰ 50:1-10
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-32—ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-32—“ਜ਼ਰਾ ਸੋਚੋ” ਉੱਤੇ ਚਰਚਾ ਕਰੋ। ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਭਾਸ਼ਣ: (6 ਮਿੰਟ ਜਾਂ ਘੱਟ) w15 3/15 ਸਫ਼ੇ 17-18—ਵਿਸ਼ਾ: ਹੁਣ ਸਾਡੇ ਪ੍ਰਕਾਸ਼ਨਾਂ ਵਿਚ ਬਾਈਬਲ ਦੇ ਬਿਰਤਾਂਤਾਂ ਵਿਚਲੀਆਂ ਗੱਲਾਂ ਦਾ ਸੰਬੰਧ ਭਵਿੱਖ ਨਾਲ ਕਿਉਂ ਨਹੀਂ ਜੋੜਿਆ ਜਾਂਦਾ?
ਸਾਡੀ ਮਸੀਹੀ ਜ਼ਿੰਦਗੀ
ਆਪਣੀ ਅੱਖ ਵਿਚ ਪਏ ਸ਼ਤੀਰ ਨੂੰ ਕੱਢ: (15 ਮਿੰਟ) ਆਪਣੀ ਅੱਖ ਵਿਚ ਪਏ ਸ਼ਤੀਰ ਨੂੰ ਕੱਢ ਵੀਡੀਓ ਚਲਾਓ। ਬਾਅਦ ਵਿਚ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ: ਭਰਾ ਦੇ ਵਿਚ ਘਮੰਡ ਅਤੇ ਨੁਕਤਾਚੀਨੀ ਵਾਲਾ ਰਵੱਈਆ ਕਿਵੇਂ ਨਜ਼ਰ ਆਇਆ? ਕਿਸ ਗੱਲ ਕਰਕੇ ਉਹ ਆਪਣੀ ਸੋਚ ਨੂੰ ਸੁਧਾਰ ਸਕਿਆ? ਉਸ ਨੂੰ ਕੀ ਫ਼ਾਇਦਾ ਹੋਇਆ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) jl ਪਾਠ 23-25
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 5 ਅਤੇ ਪ੍ਰਾਰਥਨਾ