5-11 ਜੂਨ
ਯਿਰਮਿਯਾਹ 51-52
ਗੀਤ 10 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਦੀ ਕਹੀ ਹਰ ਗੱਲ ਪੂਰੀ ਹੁੰਦੀ ਹੈ”: (10 ਮਿੰਟ)
ਯਿਰ 51:11, 28—ਯਹੋਵਾਹ ਨੇ ਪਹਿਲਾਂ ਹੀ ਦੱਸਿਆ ਕਿ ਬਾਬਲ ʼਤੇ ਕੌਣ ਜਿੱਤ ਪ੍ਰਾਪਤ ਕਰੇਗਾ (it-2 360 ਪੈਰੇ 2-3)
ਯਿਰ 51:30—ਯਹੋਵਾਹ ਨੇ ਪਹਿਲਾਂ ਹੀ ਦੱਸਿਆ ਕਿ ਬਾਬਲ ਹਮਲੇ ਨੂੰ ਨਹੀਂ ਰੋਕੇਗਾ (it-2 459 ਪੈਰਾ 4)
ਯਿਰ 51:37, 62—ਯਹੋਵਾਹ ਨੇ ਪਹਿਲਾਂ ਹੀ ਦੱਸਿਆ ਕਿ ਬਾਬਲ ਹਮੇਸ਼ਾ ਲਈ ਵਿਰਾਨ ਰਹੇਗਾ (it-1 237 ਪੈਰਾ 1)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਿਰ 51:25—ਬਾਬਲ ਨੂੰ ‘ਨਾਸ ਕਰਨ ਵਾਲਾ ਪਹਾੜ’ ਕਿਉਂ ਕਿਹਾ ਗਿਆ ਹੈ? (it-2 444 ਪੈਰਾ 9)
ਯਿਰ 51:42—ਉਹ “ਸਮੁੰਦਰ” ਕੀ ਹੈ ਜੋ ਬਾਬਲ ਉੱਤੇ “ਚੜ੍ਹ ਗਿਆ”? (it-2 882 ਪੈਰਾ 3)
ਤੁਸੀਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਿਰ 51:1-11
ਪ੍ਰਚਾਰ ਵਿਚ ਮਾਹਰ ਬਣੋ
ਇਸ ਮਹੀਨੇ ਲਈ ਪੇਸ਼ਕਾਰੀਆਂ ਤਿਆਰ ਕਰੋ: (15 ਮਿੰਟ) “ਪ੍ਰਚਾਰ ਵਿਚ ਕੀ ਕਹੀਏ” ʼਤੇ ਆਧਾਰਿਤ ਚਰਚਾ। ਹਰ ਪੇਸ਼ਕਾਰੀ ਦਾ ਵੀਡੀਓ ਦਿਖਾਓ ਅਤੇ ਫਿਰ ਖ਼ਾਸ ਗੱਲਾਂ ʼਤੇ ਚਰਚਾ ਕਰੋ। ਪ੍ਰਚਾਰਕਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਘਰ-ਮਾਲਕ ਨੂੰ jw.org ʼਤੇ BIBLE TEACHINGS > HELP FOR THE FAMILY ਹੇਠਾਂ ਦਿੱਤੀ ਜਾਣਕਾਰੀ ਦਿਖਾਉਣ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਦੁਬਾਰਾ ਮਿਲ ਕੇ ਪਰਿਵਾਰਕ ਖ਼ੁਸ਼ੀ ਦਾ ਰਾਜ਼ ਨਾਂ ਦੀ ਕਿਤਾਬ ਕਿਵੇਂ ਪੇਸ਼ ਕੀਤੀ ਜਾ ਸਕਦੀ ਹੈ।
ਸਾਡੀ ਮਸੀਹੀ ਜ਼ਿੰਦਗੀ
“ਯਹੋਵਾਹ ਦੇ ਵਾਅਦਿਆਂ ʼਤੇ ਤੁਹਾਡਾ ਭਰੋਸਾ ਕਿੰਨਾ ਮਜ਼ਬੂਤ ਹੈ?”: (15 ਮਿੰਟ) ਸਵਾਲ-ਜਵਾਬ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਇਕ-ਦੂਜੇ ਦੀ ਨਿਹਚਾ ਵਧਾਉਣ ਲਈ ਸਮੇਂ-ਸਮੇਂ ʼਤੇ ਬਾਈਬਲ ਦੀਆਂ ਭਵਿੱਖਬਾਣੀਆਂ ਉੱਤੇ ਚਰਚਾ ਕਰਦੇ ਰਹਿਣ।—ਰੋਮੀ 1:11, 12.
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) jl ਪਾਠ 26-28
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 138 ਅਤੇ ਪ੍ਰਾਰਥਨਾ