10-16 ਜੁਲਾਈ
ਹਿਜ਼ਕੀਏਲ 15-17
ਗੀਤ 11 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਕੀ ਤੁਸੀਂ ਆਪਣੇ ਵਾਅਦੇ ਨਿਭਾਉਂਦੇ ਹੋ?”: (10 ਮਿੰਟ)
ਹਿਜ਼ 17:1-4—ਬਾਬਲ ਨੇ ਯਹੋਯਾਕੀਨ ਦੀ ਥਾਂ ਸਿਦਕੀਯਾਹ ਨੂੰ ਰਾਜਾ ਬਣਾਇਆ (w07 7/1 12 ਪੈਰਾ 7)
ਹਿਜ਼ 17:7, 15—ਸਿਦਕੀਯਾਹ ਸਹੁੰ ਖਾ ਕੇ ਮੁੱਕਰ ਗਿਆ ਤੇ ਲੜਾਈ ਲਈ ਮਿਸਰ ਤੋਂ ਮਦਦ ਮੰਗੀ (w07 7/1 12 ਪੈਰਾ 7)
ਹਿਜ਼ 17:18, 19—ਯਹੋਵਾਹ ਚਾਹੁੰਦਾ ਸੀ ਕਿ ਸਿਦਕੀਯਾਹ ਆਪਣੇ ਵਾਅਦੇ ਦਾ ਪੱਕਾ ਰਹੇ (w12 10/15 30 ਪੈਰਾ 11; w88 9/15 17 ਪੈਰਾ 8)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਹਿਜ਼ 16:60—“ਸਦਾ ਦਾ ਨੇਮ” ਕੀ ਹੈ ਅਤੇ ਇਸ ਨੇਮ ਵਿਚ ਕੌਣ-ਕੌਣ ਸ਼ਾਮਲ ਹਨ? (w88 9/15 17 ਪੈਰਾ 7)
ਹਿਜ਼ 17:22, 23—“ਨਰਮ ਟਹਿਣੀ” ਕੌਣ ਸੀ ਜਿਸ ਨੂੰ ਯਹੋਵਾਹ ਨੇ ਲਗਾਇਆ ਸੀ? (w07 7/1 12 ਪੈਰਾ 7)
ਤੁਸੀਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਹਿਜ਼ 16:28-42
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਕੋਈ ਵੀ ਬਰੋਸ਼ਰ—ਦਿਲਚਸਪੀ ਜਗਾਉਣ ਵਾਲਾ ਸਵਾਲ ਪੁੱਛ ਕੇ ਬਰੋਸ਼ਰ ਪੇਸ਼ ਕਰੋ ਅਤੇ ਗੱਲਬਾਤ ਅੱਗੇ ਤੋਰੋ। ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਕੋਈ ਵੀ ਬਰੋਸ਼ਰ—ਪਿਛਲੀ ਵਾਰ ਦਿੱਤੇ ਬਰੋਸ਼ਰ ਤੋਂ ਗੱਲ ਅੱਗੇ ਤੋਰੋ। ਜਿਸ ਵਿਸ਼ੇ ʼਤੇ ਉਸ ਨੇ ਦਿਲਚਸਪੀ ਦਿਖਾਈ ਸੀ, ਬਰੋਸ਼ਰ ਵਿੱਚੋਂ ਉਸੇ ਵਿਸ਼ੇ ʼਤੇ ਚਰਚਾ ਕਰੋ। ਬਾਈਬਲ ਕਿਉਂ ਪੜ੍ਹੀਏ? ਵੀਡੀਓ ਦਿਖਾ ਕੇ ਚਰਚਾ ਕਰੋ (ਪਰ ਵੀਡੀਓ ਨਾ ਚਲਾਓ)।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) fg ਪਾਠ 11 ਪੈਰੇ 1-2—ਵਿਅਕਤੀ ਨੂੰ ਸਭਾ ਤੇ ਬੁਲਾਓ।
ਸਾਡੀ ਮਸੀਹੀ ਜ਼ਿੰਦਗੀ
ਵਿਆਹੁਤਾ ਜ਼ਿੰਦਗੀ ਨਾ ਖ਼ੁਸ਼ ਹੋਣ ʼਤੇ ਵੀ ਆਪਣੀਆਂ ਵਿਆਹ ਦੀਆਂ ਕਸਮਾਂ ਨਿਭਾਓ: (10 ਮਿੰਟ) ਜਾਗਰੂਕ ਬਣੋ! ਮਈ 2014 ਦੇ ਸਫ਼ੇ 14-15 ʼਤੇ ਆਧਾਰਿਤ ਇਕ ਬਜ਼ੁਰਗ ਦੁਆਰਾ ਭਾਸ਼ਣ।
ਯਹੋਵਾਹ ਦੇ ਦੋਸਤ ਬਣੋ—ਹਮੇਸ਼ਾ ਸੱਚ ਬੋਲੋ: (5 ਮਿੰਟ) ਯਹੋਵਾਹ ਦੇ ਦੋਸਤ ਬਣੋ—ਹਮੇਸ਼ਾ ਸੱਚ ਬੋਲੋ ਵੀਡੀਓ ਚਲਾਓ। ਇਸ ਤੋਂ ਬਾਅਦ ਛੋਟੇ ਬੱਚਿਆਂ ਨੂੰ ਸਟੇਜ ʼਤੇ ਬੁਲਾਓ ਅਤੇ ਉਨ੍ਹਾਂ ਨੂੰ ਵੀਡੀਓ ਬਾਰੇ ਸਵਾਲ ਪੁੱਛੋ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 2 ਪੈਰੇ 8-15
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 44 ਅਤੇ ਪ੍ਰਾਰਥਨਾ