31 ਜੁਲਾਈ-6 ਅਗਸਤ
ਹਿਜ਼ਕੀਏਲ 24-27
ਗੀਤ 54 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਸੋਰ ਖ਼ਿਲਾਫ਼ ਭਵਿੱਖਬਾਣੀ ਯਹੋਵਾਹ ਦੇ ਬਚਨ ʼਤੇ ਸਾਡਾ ਭਰੋਸਾ ਵਧਾਉਂਦੀ ਹੈ”: (10 ਮਿੰਟ)
ਹਿਜ਼ 26:3, 4—ਯਹੋਵਾਹ ਨੇ 250 ਸਾਲ ਤੋਂ ਵੀ ਪਹਿਲਾਂ ਸੋਰ ਦੇ ਨਾਸ਼ ਬਾਰੇ ਦੱਸ ਦਿੱਤਾ ਸੀ (si 133 ਪੈਰਾ 4)
ਹਿਜ਼ 26:7-11—ਹਿਜ਼ਕੀਏਲ ਨੇ ਉਸ ਦੇਸ਼ ਅਤੇ ਉਸ ਦੇ ਆਗੂ ਦਾ ਨਾਂ ਦੱਸਿਆ ਜਿਸ ਨੇ ਸੋਰ ਦੇ ਦੁਆਲੇ ਘੇਰਾ ਪਾਉਣਾ ਸੀ (ce 216 ਪੈਰਾ 3)
ਹਿਜ਼ 26:4, 12—ਹਿਜ਼ਕੀਏਲ ਨੇ ਭਵਿੱਖਬਾਣੀ ਕੀਤੀ ਕਿ ਸੋਰ ਦੀਆਂ ਕੰਧਾਂ, ਘਰਾਂ ਅਤੇ ਮਿੱਟੀ ਨੂੰ ਪਾਣੀ ਵਿਚ ਸੁੱਟਿਆ ਜਾਵੇਗਾ (it-1 70)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਹਿਜ਼ 24:6, 12—ਦੇਗ ਵਿਚ ਲੱਗਾ ਜੰਗਾਲ ਕਿਸ ਨੂੰ ਦਰਸਾਉਂਦਾ ਹੈ? (w07 7/1 14 ਪੈਰਾ 2)
ਹਿਜ਼ 24:16, 17—ਹਿਜ਼ਕੀਏਲ ਨੂੰ ਆਪਣੀ ਪਤਨੀ ਦੀ ਮੌਤ ʼਤੇ ਸੋਗ ਮਨਾਉਣ ਤੋਂ ਕਿਉਂ ਮਨ੍ਹਾ ਕੀਤਾ ਗਿਆ ਸੀ? (w88 9/15 21 ਪੈਰਾ 24)
ਤੁਸੀਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਹਿਜ਼ 25:1-11
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) 1 ਯੂਹੰ 5:19—ਸੱਚਾਈ ਸਿਖਾਓ। ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਉਤ 3:2-5—ਸੱਚਾਈ ਸਿਖਾਓ। ਅਗਲੀ ਵਾਰ ਮਿਲਣ ਲਈ ਨੀਂਹ ਧਰੋ। (mwb16.08 ਸਫ਼ਾ 8, ਪੈਰਾ 2 ਦੇਖੋ।)
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh ਸਫੇ 23-24 ਪੈਰੇ 13-15—ਵਿਅਕਤੀ ਨੂੰ ਸਭਾ ਤੇ ਬੁਲਾਓ।
ਸਾਡੀ ਮਸੀਹੀ ਜ਼ਿੰਦਗੀ
ਪਰਮੇਸ਼ੁਰ ਦੇ ਬਚਨ ʼਤੇ ਨਿਹਚਾ ਰੱਖ ਕੇ ਅਸੀਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਸਕਦੇ ਹਾਂ: (15 ਮਿੰਟ) ਯਸਾਯਾਹ 33:24; 65:21, 22; ਯੂਹੰਨਾ 5:28, 29; ਪ੍ਰਕਾਸ਼ ਦੀ ਕਿਤਾਬ 21:4 ਆਇਤਾਂ ਉੱਤੇ ਚਰਚਾ। ਰਾਜ ਵਿਚ ਮਿਲਣ ਵਾਲੀਆਂ ਬਰਕਤਾਂ ਲਈ ਕਦਰ ਵਧਾਓ ਨਾਂ ਦੀ ਵੀਡੀਓ ਚਲਾਓ। ਸਾਰੀਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਆਪਣੇ ਆਪ ਨੂੰ ਨਵੀਂ ਦੁਨੀਆਂ ਵਿਚ ਦੇਖਣ, ਖ਼ਾਸ ਕਰਕੇ ਜਦੋਂ ਉਹ ਅਜ਼ਮਾਇਸ਼ਾਂ ਕਰਕੇ ਨਿਰਾਸ਼ ਹੁੰਦੇ ਹਨ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 3 ਪੈਰੇ 4-11
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 46 ਅਤੇ ਪ੍ਰਾਰਥਨਾ