7-13 ਅਗਸਤ
ਹਿਜ਼ਕੀਏਲ 28-31
ਗੀਤ 26 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਨੇ ਝੂਠੇ ਧਰਮ ਨੂੰ ਮੰਨਣ ਵਾਲੀ ਕੌਮ ਨੂੰ ਇਨਾਮ ਦਿੱਤਾ”: (10 ਮਿੰਟ)
ਹਿਜ਼ 29:18—ਸੋਰ ਉੱਤੇ ਜਿੱਤ ਹਾਸਲ ਕਰਨ ਦਾ ਨਬੂਕਦਨੱਸਰ ਨੂੰ ਕੋਈ ਇਨਾਮ ਨਹੀਂ ਮਿਲਿਆ (it-2 1136 ਪੈਰਾ 4)
ਹਿਜ਼ 29:19—ਨਬੂਕਦਨੱਸਰ ਨੂੰ ਸੋਰ ਦੀ ਜਗ੍ਹਾ ਮਿਸਰ ਦੇਸ਼ ਲੁੱਟਣ ਲਈ ਮਿਲਿਆ (it-1 698 ਪੈਰਾ 5)
ਹਿਜ਼ 29:20—ਯਹੋਵਾਹ ਨੇ ਬਾਬਲੀਆਂ ਨੂੰ ਇਨਾਮ ਦਿੱਤਾ ਕਿਉਂਕਿ ਉਨ੍ਹਾਂ ਨੇ ਉਸ ਦਾ ਹੁਕਮ ਪੂਰਾ ਕੀਤਾ (g86 11/8 27 ਪੈਰੇ 4-5)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਹਿਜ਼ 28:12-19—ਸੋਰ ਦੇ ਰਾਜੇ ਦੇ ਕੰਮ ਸ਼ੈਤਾਨ ਦੇ ਕੰਮਾਂ ਵਾਂਗ ਕਿਵੇਂ ਸਨ? (it-2 604 ਪੈਰੇ 4-5)
ਹਿਜ਼ 30:13, 14—ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ? (w03 7/1 32 ਪੈਰੇ 1-3)
ਤੁਸੀਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਹਿਜ਼ 29:1-12
ਪ੍ਰਚਾਰ ਵਿਚ ਮਾਹਰ ਬਣੋ
ਇਸ ਮਹੀਨੇ ਲਈ ਪੇਸ਼ਕਾਰੀਆਂ ਤਿਆਰ ਕਰੋ: (15 ਮਿੰਟ) “ਪ੍ਰਚਾਰ ਵਿਚ ਕੀ ਕਹੀਏ” ʼਤੇ ਆਧਾਰਿਤ ਚਰਚਾ। ਹਰ ਪੇਸ਼ਕਾਰੀ ਦਾ ਵੀਡੀਓ ਦਿਖਾਓ ਅਤੇ ਫਿਰ ਖ਼ਾਸ ਗੱਲਾਂ ʼਤੇ ਚਰਚਾ ਕਰੋ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਆਪਣੀ ਪੇਸ਼ਕਾਰੀ ਵਿਚ ਟੀ. ਵੀ. ਜਾਂ ਅਖ਼ਬਾਰ ਵਿੱਚੋਂ ਕਿਸੇ ਘਟਨਾ ਨੂੰ ਸ਼ਾਮਲ ਕਰਨ। ਨਾਲੇ ਜੇ ਹੋ ਸਕੇ, ਤਾਂ ਉਹ ਆਪਣੇ ਮੋਬਾਇਲ ਜਾਂ ਟੈਬਲੇਟ ਤੋਂ ਜਾਗਰੂਕ ਬਣੋ! ਰਸਾਲਾ ਪੇਸ਼ ਕਰਨ। ਖ਼ੁਸ਼ ਖ਼ਬਰੀ ਬਰੋਸ਼ਰ ਪੇਸ਼ ਕਰਦੇ ਹੋਏ ਕੀ ਤੁਸੀਂ ਖ਼ੁਸ਼ ਖ਼ਬਰੀ ਸੁਣਨਾ ਚਾਹੁੰਦੇ ਹੋ? ਵੀਡੀਓ ਵਧ ਤੋਂ ਵਧ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਨ।
ਸਾਡੀ ਮਸੀਹੀ ਜ਼ਿੰਦਗੀ
ਮੰਡਲੀ ਦੀਆਂ ਲੋੜਾਂ: (5 ਮਿੰਟ) ਜੇ ਚਾਹੋ, ਤਾਂ ਯੀਅਰ ਬੁੱਕ ਤੋਂ ਸਿੱਖੀਆਂ ਗੱਲਾਂ ʼਤੇ ਚਰਚਾ ਕਰੋ। ( yb17 35-36)
“ਪਰਮੇਸ਼ੁਰ ਵਰਗੇ ਗੁਣ ਪੈਦਾ ਕਰੋ—ਨਿਮਰਤਾ”: (10 ਮਿੰਟ) ਚਰਚਾ। ਆਪਣੀ ਵਫ਼ਾਦਾਰੀ ਦੀ ਜੜ੍ਹ ਖੋਖਲੀ ਨਾ ਕਰੋ—ਘਮੰਡ ਕਰ ਕੇ ਨਾਂ ਦਾ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 3 ਪੈਰੇ 12-18
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 48 ਅਤੇ ਪ੍ਰਾਰਥਨਾ