18-24 ਸਤੰਬਰ
ਦਾਨੀਏਲ 1-3
ਗੀਤ 33 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਦੇ ਵਫ਼ਾਦਾਰਾਂ ਲਈ ਬਰਕਤਾਂ”: (10 ਮਿੰਟ)
[ਦਾਨੀਏਲ—ਇਕ ਝਲਕ ਨਾਂ ਦਾ ਵੀਡੀਓ ਦਿਖਾਓ।]
ਦਾਨੀ 3:16-20—ਦਾਨੀਏਲ ਦੇ ਸਾਥੀਆਂ ʼਤੇ ਆਪਣੀ ਵਫ਼ਾਦਾਰੀ ਤੋੜਨ ਦਾ ਦਬਾਅ ਆਇਆ (w15 7/15 25 ਪੈਰੇ 15-16)
ਦਾਨੀ 3:26-29—ਵਫ਼ਾਦਾਰ ਰਹਿਣ ਕਰਕੇ ਯਹੋਵਾਹ ਦੀ ਮਹਿਮਾ ਹੋਈ ਤੇ ਉਨ੍ਹਾਂ ਨੂੰ ਬਰਕਤਾਂ ਮਿਲੀਆਂ (w13 1/15 10 ਪੈਰਾ 13)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਦਾਨੀ 1:5, 8—ਦਾਨੀਏਲ ਤੇ ਉਸ ਦੇ ਦੋਸਤਾਂ ਨੇ ਇਹ ਕਿਉਂ ਸੋਚਿਆ ਸੀ ਕਿ ਰਾਜੇ ਵੱਲੋਂ ਪੇਸ਼ ਕੀਤਾ ਭੋਜਨ ਖਾ ਕੇ ਉਹ ਭ੍ਰਿਸ਼ਟ ਹੋ ਜਾਣਗੇ? (it-2 382)
ਦਾਨੀ 2:44—ਪਰਮੇਸ਼ੁਰ ਦੇ ਰਾਜ ਨੂੰ ਧਰਤੀ ਦੇ ਰਾਜਿਆਂ ਦਾ ਨਾਸ਼ ਕਿਉਂ ਕਰਨਾ ਪਵੇਗਾ ਜਿਵੇਂ ਮੂਰਤੀ ਦੇ ਦਰਸ਼ਣ ਵਿਚ ਦਿਖਾਇਆ ਗਿਆ ਹੈ? (w12 6/15 17, ਡੱਬੀ; w01 10/15 6 ਪੈਰਾ 4)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਦਾਨੀ 2:31-43
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਯਸਾ 40:22—ਸੱਚਾਈ ਸਿਖਾਓ—ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਰੋਮੀ 15:4—ਸੱਚਾਈ ਸਿਖਾਓ—ਪਹਿਲੀ ਮੁਲਾਕਾਤ ਵਿਚ ਹੋਈ ਗੱਲਬਾਤ ਨੂੰ ਅੱਗੇ ਤੋਰੋ। JW.ORG ਸੰਪਰਕ ਕਾਰਡ ਦਿਓ।
ਭਾਸ਼ਣ: (6 ਮਿੰਟ ਜਾਂ ਘੱਟ) w17.02 29-30—ਵਿਸ਼ਾ: ਕੀ ਯਹੋਵਾਹ ਪਹਿਲਾਂ ਤੋਂ ਹੀ ਹਿਸਾਬ ਲਗਾ ਲੈਂਦਾ ਹੈ ਕਿ ਅਸੀਂ ਕਿੰਨਾ ਸਹਿ ਸਕਦੇ ਹਾਂ ਅਤੇ ਫਿਰ ਉਹ ਪਰੀਖਿਆਵਾਂ ਚੁਣਦਾ ਹੈ ਜੋ ਅਸੀਂ ਸਹਿ ਸਕਾਂਗੇ?
ਸਾਡੀ ਮਸੀਹੀ ਜ਼ਿੰਦਗੀ
“ਪਰਤਾਏ ਜਾਣ ਤੇ ਵਫ਼ਾਦਾਰ ਰਹੋ”: (8 ਮਿੰਟ) ਚਰਚਾ।
“ਆਪਣੇ ਕਿਸੇ ਰਿਸ਼ਤੇਦਾਰ ਦੇ ਛੇਕੇ ਜਾਣ ਤੇ ਵਫ਼ਾਦਾਰ ਰਹੋ”: (7 ਮਿੰਟ) ਚਰਚਾ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 5 ਪੈਰੇ 9-16, ਸਫ਼ਾ 41, 42 ʼਤੇ ਡੱਬੀਆਂ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 3 ਅਤੇ ਪ੍ਰਾਰਥਨਾ