23-29 ਅਕਤੂਬਰ
ਹੋਸ਼ੇਆ 8–14
ਗੀਤ 16 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਨੂੰ ਆਪਣਾ ਸਭ ਤੋਂ ਵਧੀਆ ਦਿਓ”: (10 ਮਿੰਟ)
ਹੋਸ਼ੇ 14:2—ਯਹੋਵਾਹ ਦੀਆਂ ਨਜ਼ਰਾਂ ਵਿਚ ਸਾਡੇ “ਬੁੱਲ੍ਹਾਂ” ਦਾ ਬਲੀਦਾਨ ਬਹੁਤ ਅਨਮੋਲ ਹੈ (w07 4/1 20 ਪੈਰਾ 2)
ਹੋਸ਼ੇ 14:4—ਯਹੋਵਾਹ ਨੂੰ ਆਪਣਾ ਸਭ ਤੋਂ ਵਧੀਆ ਦੇਣ ਵਾਲਿਆਂ ਨੂੰ ਉਸ ਦੀ ਮਾਫ਼ੀ ਤੇ ਮਿਹਰ ਮਿਲਦੀ ਹੈ ਅਤੇ ਉਹ ਉਨ੍ਹਾਂ ਨੂੰ ਆਪਣਾ ਦੋਸਤ ਬਣਾਉਂਦਾ ਹੈ (w11 2/15 16 ਪੈਰਾ 15)
ਹੋਸ਼ੇ 14:9—ਯਹੋਵਾਹ ਦੇ ਰਾਹਾਂ ʼਤੇ ਚੱਲਣਾ ਸਾਡੇ ਲਈ ਵਧੀਆ ਹੈ ( jd 87 ਪੈਰਾ 11)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਹੋਸ਼ੇ 10:12—ਯਹੋਵਾਹ ਦੀ “ਦਯਾ” ਅਤੇ ਪਿਆਰ ਪਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? (w05 11/15 27 ਪੈਰਾ 7)
ਹੋਸ਼ੇ 11:1—ਇਹ ਸ਼ਬਦ ਯਿਸੂ ʼਤੇ ਕਿਵੇਂ ਪੂਰੇ ਹੋਏ? (w11 8/15 10 ਪੈਰਾ 10)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਸਟੱਡੀ: (4 ਮਿੰਟ ਜਾਂ ਘੱਟ) ਹੋਸ਼ੇ 8:1-14
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-35, ਆਖ਼ਰੀ ਸਫ਼ਾ
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-35—ਤੁਸੀਂ ਪਿਛਲੀ ਮੁਲਾਕਾਤ ਵਿਚ ਪਰਚਾ ਦਿੱਤਾ ਸੀ। ਹੁਣ ਗੱਲਬਾਤ ਨੂੰ ਅੱਗੇ ਤੋਰੋ ਅਤੇ ਦਿਖਾਓ ਕਿ ਘਰ-ਮਾਲਕ ਦੇ ਟੋਕਣ ਤੇ ਤੁਸੀਂ ਜਵਾਬ ਕਿਵੇਂ ਦੇ ਸਕਦੇ ਹੋ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) lv 152 ਪੈਰੇ 13-14—ਦਿਖਾਓ ਕਿ ਵਿਦਿਆਰਥੀ ਦੇ ਦਿਲ ਤਕ ਕਿਵੇਂ ਪਹੁੰਚੀਏ।
ਸਾਡੀ ਮਸੀਹੀ ਜ਼ਿੰਦਗੀ
“ਯਹੋਵਾਹ ਦੀ ਮਹਿਮਾ ਕਰਨ ਲਈ ਜੀਓ।”: (15 ਮਿੰਟ) ਚਰਚਾ। ਆਪਣੇ ਹੁਨਰ ਯਹੋਵਾਹ ਦੀ ਸੇਵਾ ਵਿਚ ਵਰਤੋ ਨਾਂ ਦਾ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 7 ਪੈਰੇ 1-8, ਸਫ਼ਾ 53 ʼਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 33 ਅਤੇ ਪ੍ਰਾਰਥਨਾ