30 ਅਕਤੂਬਰ-5 ਨਵੰਬਰ
ਯੋਏਲ 1-3
ਗੀਤ 47 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ”: (10 ਮਿੰਟ)
[ਯੋਏਲ—ਇਕ ਝਲਕ ਨਾਂ ਦਾ ਵੀਡੀਓ ਦਿਖਾਓ।]
ਯੋਏ 2:28, 29—ਚੁਣੇ ਹੋਏ ਮਸੀਹੀ ਯਹੋਵਾਹ ਦੇ ਬੁਲਾਰਿਆਂ ਵਜੋਂ ਸੇਵਾ ਕਰਦੇ ਹਨ (w02 8/1 15 ਪੈਰੇ 4-5; jd 167 ਪੈਰਾ 4)
ਯੋਏ 2:30-32—ਯਹੋਵਾਹ ਦੇ ਭਿਆਨਕ ਦਿਨ ਦੌਰਾਨ ਸਿਰਫ਼ ਉਸ ਦੇ ਨਾਂ ਲੈਣ ਵਾਲਿਆਂ ਨੂੰ ਬਚਾਇਆ ਜਾਵੇਗਾ (w07 10/1 13 ਪੈਰਾ 2)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯੋਏ 2:12, 13—ਇਨ੍ਹਾਂ ਆਇਤਾਂ ਤੋਂ ਦਿਲੋਂ ਪਛਤਾਵਾ ਕਰਨ ਬਾਰੇ ਕੀ ਪਤਾ ਲੱਗਦਾ ਹੈ? (w07 10/1 13 ਪੈਰਾ 5)
ਯੋਏ 3:14—“ਨਬੇੜੇ ਦੀ ਖੱਡ” ਕੀ ਹੈ? (w07 10/1 13 ਪੈਰਾ 3)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯੋਏ 2:28–3:8
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) JW.ORG ਸੰਪਰਕ ਕਾਰਡ
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) JW.ORG ਸੰਪਰਕ ਕਾਰਡ—ਤੁਸੀਂ ਪਿਛਲੀ ਮੁਲਾਕਾਤ ਵਿਚ ਦਿੱਤਾ ਸੀ। ਹੁਣ ਗੱਲਬਾਤ ਨੂੰ ਅੱਗੇ ਤੋਰੋ ਅਤੇ ਅਖ਼ੀਰ ਵਿਚ jw.org ਤੋਂ ਕੋਈ ਵੀਡੀਓ ਦਿਖਾਓ
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) lv 196-197 ਪੈਰੇ 3-5
ਸਾਡੀ ਮਸੀਹੀ ਜ਼ਿੰਦਗੀ
ਮੁਸੀਬਤਾਂ ਸਹਿਣ ਵਿਚ ਯਹੋਵਾਹ ਸਾਡੀ ਮਦਦ ਕਰੇਗਾ: (9 ਮਿੰਟ) ਯਹੋਵਾਹ ਮੇਰੇ ਲਈ ਪੱਕਾ ਬੁਰਜ ਹੈ ਨਾਂ ਦਾ ਵੀਡੀਓ ਚਲਾਓ। ਫਿਰ ਭੈਣਾਂ-ਭਰਾਵਾਂ ਤੋਂ ਪੁੱਛੋ: ਹੈੱਨਸ਼ਲ ਪਰਿਵਾਰ ਨੂੰ ਕਿਹੜੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਿਆ? ਮਾਪਿਆਂ ਦੀ ਨਿਹਚਾ ਅਤੇ ਵਫ਼ਾਦਾਰੀ ਦਾ ਉਨ੍ਹਾਂ ਦੇ ਬੱਚਿਆਂ ʼਤੇ ਕੀ ਅਸਰ ਪੈ ਸਕਦਾ ਹੈ? ਭਰਾ ਹੈੱਨਸ਼ਲ ਵਾਂਗ ਯਹੋਵਾਹ ਤੁਹਾਨੂੰ ਵੀ ਕਿਵੇਂ ਤਕੜਾ ਕਰ ਸਕਦਾ ਹੈ?
ਯਹੋਵਾਹ ਦੇ ਦੋਸਤ ਬਣੋ—ਯਹੋਵਾਹ ਦਾ ਨਾਂ: (6 ਮਿੰਟ) ਸ਼ੁਰੂ ਵਿਚ ਯਹੋਵਾਹ ਦੇ ਦੋਸਤ ਬਣੋ—ਯਹੋਵਾਹ ਦਾ ਨਾਂ ਵੀਡੀਓ ਚਲਾਓ। ਕੁਝ ਬੱਚਿਆ ਨੂੰ ਚੁਣੋ ਅਤੇ ਸਟੇਜ ʼਤੇ ਬੁਲਾਓ ਅਤੇ ਉਨ੍ਹਾਂ ਤੋਂ ਪੁੱਛੋ: ਯਹੋਵਾਹ ਦੇ ਨਾਂ ਦਾ ਕੀ ਮਤਲਬ ਹੈ? ਯਹੋਵਾਹ ਨੇ ਕੀ-ਕੀ ਬਣਾਇਆ ਹੈ? ਯਹੋਵਾਹ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 7 ਪੈਰੇ 9-13 ਅਤੇ ਸਫ਼ਾ 56 ʼਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 31 ਅਤੇ ਪ੍ਰਾਰਥਨਾ