13-19 ਨਵੰਬਰ
ਓਬਦਯਾਹ 1–ਯੂਨਾਹ 4
ਗੀਤ 42 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਆਪਣੀਆਂ ਗ਼ਲਤੀਆਂ ਤੋਂ ਸਿੱਖੋ”: (10 ਮਿੰਟ)
[ਓਬਦਯਾਹ—ਇਕ ਝਲਕ ਨਾਂ ਦਾ ਵੀਡੀਓ ਦਿਖਾਓ।]
[ਯੂਨਾਹ—ਇਕ ਝਲਕ ਨਾਂ ਦਾ ਵੀਡੀਓ ਦਿਖਾਓ।]
ਯੂਨਾ 3:1-3—ਯੂਨਾਹ ਨੇ ਆਪਣੀ ਗ਼ਲਤੀ ਤੋਂ ਸਿੱਖਿਆ (ia 114 ਪੈਰੇ 22-23)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਓਬ 10—ਅਦੋਮ ਕਿਵੇਂ “ਸਦਾ ਲਈ ਕੱਟ ਸੁਟਿਆ ਜਾਵੇਗਾ”? (w07 11/1 13 ਪੈਰਾ 5)
ਓਬ 12—ਪਰਮੇਸ਼ੁਰ ਵੱਲੋਂ ਅਦੋਮ ਨੂੰ ਸੁਣਾਈ ਸਜ਼ਾ ਤੋਂ ਅਸੀਂ ਕੀ ਸਿੱਖਦੇ ਹਾਂ? (jd 112 ਪੈਰੇ 4-5)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯੂਨਾ 3:1-10
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-32 ਆਖ਼ਰੀ ਸਫ਼ਾ—ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-32—ਤੁਸੀਂ ਪਿਛਲੀ ਮੁਲਾਕਾਤ ਵਿਚ ਪਰਚਾ ਦਿੱਤਾ ਸੀ। ਹੁਣ ਗੱਲਬਾਤ ਨੂੰ ਅੱਗੇ ਤੋਰੋ ਅਤੇ ਉਹ ਪ੍ਰਕਾਸ਼ਨ ਪੇਸ਼ ਕਰੋ ਜਿਸ ਤੋਂ ਬਾਈਬਲ ਅਧਿਐਨ ਸ਼ੁਰੂ ਕੀਤਾ ਜਾ ਸਕਦਾ ਹੈ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) ld 12-13—ਦੇਖੋ ਕਿ ਤੁਸੀਂ ਕਿਹੜੀਆਂ ਤਸਵੀਰਾਂ ʼਤੇ ਗੱਲ ਕਰਨੀ ਚਾਹੁੰਦੇ ਹੋ।
ਸਾਡੀ ਮਸੀਹੀ ਜ਼ਿੰਦਗੀ
“ਯੂਨਾਹ ਦੀ ਕਿਤਾਬ ਤੋਂ ਸਬਕ”: (15 ਮਿੰਟ) ਸ਼ੁਰੂ ਵਿਚ ਪਰਿਵਾਰਕ ਸਟੱਡੀ: ਯੂਨਾਹ—ਯਹੋਵਾਹ ਦੀ ਦਇਆ ਤੋਂ ਸਿੱਖੋ ਨਾਂ ਦਾ ਵੀਡੀਓ ਦਿਖਾਓ ਅਤੇ ਫਿਰ ਲੇਖ ʼਤੇ ਚਰਚਾ ਕਰੋ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 8 ਪੈਰੇ 1-7, ਸਫ਼ੇ 61, 62 ʼਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 39 ਅਤੇ ਪ੍ਰਾਰਥਨਾ