8-14 ਜਨਵਰੀ
ਮੱਤੀ 4-5
- ਗੀਤ 45 ਅਤੇ ਪ੍ਰਾਰਥਨਾ 
- ਸਭਾ ਦੀ ਝਲਕ (3 ਮਿੰਟ ਜਾਂ ਘੱਟ) 
ਰੱਬ ਦਾ ਬਚਨ ਖ਼ਜ਼ਾਨਾ ਹੈ
- “ਯਿਸੂ ਦੇ ਪਹਾੜੀ ਉਪਦੇਸ਼ ਤੋਂ ਕੁਝ ਸਬਕ”: (10 ਮਿੰਟ) - ਮੱਤੀ 5:3—ਪਰਮੇਸ਼ੁਰ ਦੀ ਅਗਵਾਈ ਲਈ ਤਰਸਣ ਵਾਲੇ ਖ਼ੁਸ਼ ਹਨ (“ਖ਼ੁਸ਼”, “ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ” nwtsty ਵਿੱਚੋਂ ਮੱਤੀ 5:3 ਲਈ ਖ਼ਾਸ ਜਾਣਕਾਰੀ) 
- ਮੱਤੀ 5:7—ਦਇਆਵਾਨ ਅਤੇ ਹਮਦਰਦ ਲੋਕ ਖ਼ੁਸ਼ ਹਨ (“ਦਇਆਵਾਨ” nwtsty ਵਿੱਚੋਂ ਮੱਤੀ 5:7 ਲਈ ਖ਼ਾਸ ਜਾਣਕਾਰੀ) 
- ਮੱਤੀ 5:9—ਮੇਲ-ਮਿਲਾਪ ਰੱਖਣ ਵਾਲੇ ਖ਼ੁਸ਼ ਹਨ (“ਮੇਲ-ਮਲਾਪ ਰੱਖਣ ਵਾਲੇ” nwtsty ਵਿੱਚੋਂ ਮੱਤੀ 5:9 ਲਈ ਖ਼ਾਸ ਜਾਣਕਾਰੀ; w07 12/1 17) 
 
- ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ) - ਮੱਤੀ 4:9—ਸ਼ੈਤਾਨ ਨੇ ਯਿਸੂ ਦੀ ਪਰੀਖਿਆ ਕਿਵੇਂ ਲਈ? (“ਇਕ ਵਾਰ ਮੱਥਾ ਟੇਕ” nwtsty ਵਿੱਚੋਂ ਮੱਤੀ 4:9 ਲਈ ਖ਼ਾਸ ਜਾਣਕਾਰੀ) 
- ਮੱਤੀ 4:23—ਯਿਸੂ ਕਿਹੜੇ ਦੋ ਖ਼ਾਸ ਕੰਮਾਂ ਵਿਚ ਰੁੱਝਿਆ ਰਿਹਾ? (“ਸਿੱਖਿਆ ਦੇਣੀ . . . ਪ੍ਰਚਾਰ ਕਰਨਾ” nwtsty ਵਿੱਚੋਂ ਮੱਤੀ 4:23 ਲਈ ਖ਼ਾਸ ਜਾਣਕਾਰੀ) 
- ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ? 
- ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ? 
 
- ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮੱਤੀ 5:31-48 
ਪ੍ਰਚਾਰ ਵਿਚ ਮਾਹਰ ਬਣੋ
- ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਗੱਲਬਾਤ ਕਿਵੇਂ ਕਰੀਏ ਦੇਖੋ। 
- ਦੂਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ। 
- ਭਾਸ਼ਣ: (6 ਮਿੰਟ ਜਾਂ ਘੱਟ) w16.03 31-32—ਵਿਸ਼ਾ: ਜਦੋਂ ਸ਼ੈਤਾਨ ਨੇ ਯਿਸੂ ਦੀ ਪਰੀਖਿਆ ਲਈ, ਕੀ ਉਹ ਯਿਸੂ ਨੂੰ ਸੱਚੀਂ-ਮੁੱਚੀ ਮੰਦਰ ਵਿਚ ਲੈ ਕੇ ਗਿਆ ਸੀ? 
ਸਾਡੀ ਮਸੀਹੀ ਜ਼ਿੰਦਗੀ
- ਖ਼ੁਸ਼ ਹਨ ਜਿਹੜੇ ਸਹੀ ਕੰਮ ਕਰਨ ਕਰਕੇ ਸਤਾਏ ਜਾਂਦੇ ਹਨ: (9 ਮਿੰਟ) ਨਿਹਚਾ ਕਰਕੇ ਨਾਮਕੁਨ ਪਰਿਵਾਰ ਨੂੰ ਜੇਲ੍ਹ ਹੋਈ ਨਾਂ ਦਾ ਵੀਡੀਓ ਚਲਾਓ ਅਤੇ ਫਿਰ ਸਿੱਖੀਆਂ ਗੱਲਾਂ ʼਤੇ ਚਰਚਾ ਕਰੋ। 
- “ਪਹਿਲਾਂ ਜਾ ਕੇ ਆਪਣੇ ਭਰਾ ਨਾਲ ਸੁਲ੍ਹਾ ਕਰ—ਪਰ ਕਿਵੇਂ?”: (6 ਮਿੰਟ) ਚਰਚਾ। ਚਰਚਾ ਕਰੋ ਕਿ ਦੋਨਾਂ ਸੂਚੀਆਂ ਵਿਚ ਦਿੱਤਾ ਅਖ਼ੀਰਲਾ ਸੁਝਾਅ ਹੀ ਸਹੀ ਕਿਉਂ ਹੈ। 
- ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 11 ਪੈਰੇ 1-4, ਸਫ਼ੇ 84, 86, 87 ʼਤੇ ਡੱਬੀਆਂ 
- ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ) 
- ਗੀਤ 44 ਅਤੇ ਪ੍ਰਾਰਥਨਾ