ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb18 ਫਰਵਰੀ ਸਫ਼ਾ 4
  • 12-18 ਫਰਵਰੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 12-18 ਫਰਵਰੀ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
mwb18 ਫਰਵਰੀ ਸਫ਼ਾ 4

12-18 ਫਰਵਰੀ

ਮੱਤੀ 14-15

  • ਗੀਤ 20 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • “ਥੋੜ੍ਹਿਆਂ ਦੇ ਹੱਥੋਂ ਬਹੁਤਿਆਂ ਨੂੰ ਭੋਜਨ”: (10 ਮਿੰਟ)

    • ਮੱਤੀ 14:16, 17—ਚੇਲਿਆਂ ਕੋਲ ਸਿਰਫ਼ ਦੋ ਮੱਛੀਆਂ ਅਤੇ ਪੰਜ ਰੋਟੀਆਂ ਸਨ (w13 7/15 15 ਪੈਰਾ 2)

    • ਮੱਤੀ 14:18, 19—ਯਿਸੂ ਨੇ ਆਪਣੇ ਚੇਲਿਆਂ ਰਾਹੀਂ ਵੱਡੀਆਂ ਭੀੜਾਂ ਨੂੰ ਖਿਲਾਇਆ (w13 7/15 15 ਪੈਰਾ 3)

    • ਮੱਤੀ 14:20, 21—ਯਿਸੂ ਦੇ ਚਮਤਕਾਰ ਤੋਂ ਹਜ਼ਾਰਾਂ ਨੂੰ ਫ਼ਾਇਦਾ ਹੋਇਆ (“ਤੀਵੀਆਂ ਅਤੇ ਬੱਚਿਆਂ ਤੋਂ ਇਲਾਵਾ” nwtsty ਵਿੱਚੋਂ ਮੱਤੀ 14:21 ਲਈ ਖ਼ਾਸ ਜਾਣਕਾਰੀ; w13 7/15 15 ਪੈਰਾ 1)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਮੱਤੀ 15:7-9—ਅਸੀਂ ਪਖੰਡੀ ਬਣਨ ਤੋਂ ਕਿਵੇਂ ਬਚ ਸਕਦੇ ਹਾਂ? (“ਪਖੰਡੀ” nwtsty ਵਿੱਚੋਂ ਮੱਤੀ 15:7 ਲਈ ਖ਼ਾਸ ਜਾਣਕਾਰੀ)

    • ਮੱਤੀ 15:26—ਯਿਸੂ ਨੇ ‘ਕਤੂਰੇ’ ਸ਼ਬਦ ਸ਼ਾਇਦ ਕਿਉਂ ਵਰਤਿਆ ਸੀ? (“ਨਿਆਣੇ . . . ਕਤੂਰੇ” nwtsty ਵਿੱਚੋਂ ਮੱਤੀ 15:26 ਲਈ ਖ਼ਾਸ ਜਾਣਕਾਰੀ)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮੱਤੀ 15:1-20

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ।

  • ਦੂਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।

  • ਭਾਸ਼ਣ: (6 ਮਿੰਟ ਜਾਂ ਘੱਟ) w15 9/15 16-17 ਪੈਰੇ 14-17—ਵਿਸ਼ਾ: ਨਿਹਚਾ ਮਜ਼ਬੂਤ ਕਰਨ ਲਈ ਯਿਸੂ ਉੱਤੇ ਧਿਆਨ ਲਾਈ ਰੱਖੋ।

ਸਾਡੀ ਮਸੀਹੀ ਜ਼ਿੰਦਗੀ

  • ਗੀਤ 11

  • ਯਹੋਵਾਹ ਦੇ ਦੋਸਤ ਬਣੋ​—ਦੋਸਤ ਬਣਾਉਣੇ: (6 ਮਿੰਟ) ਵੀਡੀਓ ਚਲਾਓ। ਬਾਅਦ ਵਿਚ ਬੱਚਿਆਂ ਨੂੰ ਸਟੇਜ ʼਤੇ ਬੁਲਾਓ ਅਤੇ ਉਨ੍ਹਾਂ ਨੂੰ ਪੁੱਛੋ: ਤੁਹਾਨੂੰ ਉਨ੍ਹਾਂ ਨੂੰ ਹੀ ਆਪਣੇ ਦੋਸਤ ਕਿਉਂ ਬਣਾਉਣਾ ਚਾਹੀਦਾ ਹੈ ਜੋ ਯਹੋਵਾਹ ਨਾਲ ਪਿਆਰ ਕਰਦੇ ਹਨ? ਤੁਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹੋ?

  • “ਆਪਣੇ ਮਾਤਾ-ਪਿਤਾ ਦਾ ਆਦਰ ਕਰ”: (8 ਮਿੰਟ) ਚਰਚਾ। ਮੈਂ ਮੰਮੀ-ਡੈਡੀ ਨਾਲ ਗੱਲ ਕਿਵੇਂ ਕਰਾਂ? ਨਾਂ ਦਾ ਵੀਡੀਓ ਚਲਾਓ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 12 ਪੈਰੇ 14-20

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 49 ਅਤੇ ਪ੍ਰਾਰਥਨਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ