26 ਫਰਵਰੀ–4 ਮਾਰਚ
ਮੱਤੀ 18-19
- ਗੀਤ 52 ਅਤੇ ਪ੍ਰਾਰਥਨਾ 
- ਸਭਾ ਦੀ ਝਲਕ (3 ਮਿੰਟ ਜਾ ਘੱਟ) 
ਰੱਬ ਦਾ ਬਚਨ ਖ਼ਜ਼ਾਨਾ ਹੈ
- “ਖ਼ੁਦ ਨੂੰ ਅਤੇ ਦੂਜਿਆਂ ਨੂੰ ਠੋਕਰ ਖੁਆਉਣ ਤੋਂ ਬਚੋ”: (10 ਮਿੰਟ) - ਮੱਤੀ 18:6, 7—ਸਾਨੂੰ ਦੂਜਿਆਂ ਨੂੰ ਠੋਕਰ ਨਹੀਂ ਖੁਆਉਣੀ ਚਾਹੀਦੀ (“ਚੱਕੀ ਦਾ ਪੁੜ ਜਿਹੜਾ ਗਧਾ ਖਿੱਚਦਾ ਹੈ,” “ਰਾਹ ਵਿਚ ਰੁਕਾਵਟਾਂ,” “ਚੱਕੀ ਦਾ ਪੁੜ,” “ਚੱਕੀ ਦਾ ਉਪਰਲਾ ਅਤੇ ਹੇਠਲਾ ਪੁੜ” nwtsty ਵਿੱਚੋਂ ਮੱਤੀ 18:6, 7 ਲਈ ਖ਼ਾਸ ਜਾਣਕਾਰੀ ਤੇ ਤਸਵੀਰਾਂ) 
- ਮੱਤੀ 18:8, 9—ਸਾਨੂੰ ਠੋਕਰ ਖੁਆਉਣ ਵਾਲੀ ਹਰੇਕ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ (“ਗ਼ਹੈਨਾ” nwtsty ਵਿੱਚੋਂ ਮੱਤੀ 18:9 ਲਈ ਖ਼ਾਸ ਜਾਣਕਾਰੀ ਅਤੇ ਸ਼ਬਦਾਂ ਦਾ ਅਰਥ) 
- ਮੱਤੀ 18:10—ਯਹੋਵਾਹ ਜਾਣਦਾ ਹੈ ਜਦੋਂ ਅਸੀਂ ਦੂਜਿਆਂ ਨੂੰ ਠੋਕਰ ਖੁਆਉਂਦੇ ਹਾਂ (“ਮੇਰੇ ਪਿਤਾ ਦੀ ਹਜ਼ੂਰੀ ਵਿਚ ਰਹਿੰਦੇ ਹਨ” nwtsty ਵਿੱਚੋਂ ਮੱਤੀ 18:10 ਲਈ ਖ਼ਾਸ ਜਾਣਕਾਰੀ; w11 4/1 24) 
 
- ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ) - ਮੱਤੀ 18:21, 22—ਸਾਨੂੰ ਕਿੰਨੀ ਕੁ ਵਾਰ ਆਪਣੇ ਭਰਾ ਨੂੰ ਮਾਫ਼ ਕਰਨਾ ਚਾਹੀਦਾ ਹੈ? (“77 ਵਾਰ” nwtsty ਵਿੱਚੋਂ ਮੱਤੀ 18:22 ਲਈ ਖ਼ਾਸ ਜਾਣਕਾਰੀ) 
- ਮੱਤੀ 19:7—“ਤਲਾਕਨਾਮਾ ਲਿਖ” ਕੇ ਦੇਣ ਦਾ ਕੀ ਮਕਸਦ ਸੀ? (“ਤਲਾਕਨਾਮਾ” nwtsty ਵਿੱਚੋਂ ਮੱਤੀ 19:7 ਲਈ ਖ਼ਾਸ ਜਾਣਕਾਰੀ ਤੇ ਤਸਵੀਰਾਂ) 
- ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ? 
- ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ? 
 
- ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮੱਤੀ 18:18-35 
ਪ੍ਰਚਾਰ ਵਿਚ ਮਾਹਰ ਬਣੋ
- ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ। 
- ਚੌਥੀ ਮੁਲਾਕਾਤ: (3 ਮਿੰਟ ਜਾਂ ਘੱਟ) ਕੋਈ ਵੀ ਆਇਤ ਵਰਤੋ ਅਤੇ ਕੋਈ ਪ੍ਰਕਾਸ਼ਨ ਪੇਸ਼ ਕਰੋ ਜਿਸ ਤੋਂ ਬਾਈਬਲ ਅਧਿਐਨ ਕੀਤਾ ਜਾ ਸਕਦਾ ਹੈ। 
- ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 25, 26 ਪੈਰੇ 18-20—ਦਿਖਾਓ ਕਿ ਵਿਦਿਆਰਥੀ ਦੇ ਦਿਲ ਤਕ ਕਿਵੇਂ ਪਹੁੰਚੀਏ। 
ਸਾਡੀ ਮਸੀਹੀ ਜ਼ਿੰਦਗੀ
- ਕਦੇ ਵੀ ਠੋਕਰ ਦਾ ਕਾਰਨ ਨਾ ਬਣੋ (2 ਕੁਰਿੰ 6:3): (9 ਮਿੰਟ) ਵੀਡੀਓ ਚਲਾਓ। 
- 3 ਮਾਰਚ ਤੋਂ ਸ਼ੁਰੂ ਹੋ ਰਹੀ ਮੈਮੋਰੀਅਲ ਦੀ ਮੁਹਿੰਮ: (6 ਮਿੰਟ) ਫਰਵਰੀ 2016 ਦੀ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ “ਆਪਣੇ ਇਲਾਕੇ ਵਿਚ ਸਾਰਿਆਂ ਨੂੰ ਮੈਮੋਰੀਅਲ ਦਾ ਸੱਦਾ ਦਿਓ!” ʼਤੇ ਆਧਾਰਿਤ ਭਾਸ਼ਣ। ਸਾਰਿਆਂ ਨੂੰ ਮੈਮੋਰੀਅਲ ਦਾ ਸੱਦਾ-ਪੱਤਰ ਦਿਓ ਤੇ ਇਸ ʼਤੇ ਚਰਚਾ ਕਰੋ। ਜ਼ੋਰ ਦਿਓ ਕਿ ਖ਼ਾਸ ਪਬਲਿਕ ਭਾਸ਼ਣ 19 ਮਾਰਚ 2018 ਦੇ ਹਫ਼ਤੇ ਦੌਰਾਨ ਦਿੱਤਾ ਜਾਵੇਗਾ। ਇਸ ਦਾ ਵਿਸ਼ਾ ਹੈ: “ਯਿਸੂ ਮਸੀਹ ਅਸਲ ਵਿਚ ਕੌਣ ਹੈ?” ਇੱਦਾਂ ਕਰ ਕੇ ਭੈਣ-ਭਰਾ ਬੇਤਾਬੀ ਨਾਲ ਯਾਦਗਾਰ ਦੀ ਉਡੀਕ ਕਰਨਗੇ। ਦੱਸੋ ਕਿ ਸੱਦਾ-ਪੱਤਰ ਵੰਡਣ ਦੇ ਕਿਹੜੇ ਇੰਤਜ਼ਾਮ ਕੀਤੇ ਗਏ ਹਨ। 
- ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 13 ਪੈਰੇ 8-16, ਸਫ਼ੇ 105 ʼਤੇ ਡੱਬੀ 
- ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ) 
- ਗੀਤ 26 ਅਤੇ ਪ੍ਰਾਰਥਨਾ