30 ਅਪ੍ਰੈਲ–6 ਮਈ
ਮਰਕੁਸ 5-6
ਗੀਤ 12 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਿਸੂ ਕੋਲ ਸਾਡੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਜੀਉਂਦੇ ਕਰਨ ਦੀ ਤਾਕਤ ਹੈ”: (10 ਮਿੰਟ)
ਮਰ 5:38—ਆਪਣੇ ਕਿਸੇ ਪਿਆਰੇ ਦੀ ਮੌਤ ʼਤੇ ਅਸੀਂ ਸੋਗ ਮਨਾਉਂਦੇ ਹਾਂ
ਮਰ 5:39-41—ਯਿਸੂ ਕੋਲ ਮੌਤ ਦੀ ਨੀਂਦ ‘ਸੁੱਤੇ’ ਪਏ ਲੋਕਾਂ ਨੂੰ ਜੀਉਂਦੇ ਕਰਨ ਦੀ ਤਾਕਤ ਹੈ (“ਮਰੀ ਨਹੀਂ, ਸਗੋਂ ਸੁੱਤੀ ਪਈ ਹੈ”, nwtsty ਵਿੱਚੋਂ ਮਰਕੁਸ 5:39 ਲਈ ਖ਼ਾਸ ਜਾਣਕਾਰੀ)
ਮਰ 5:42—ਭਵਿੱਖ ਵਿਚ ਮਰ ਚੁੱਕੇ ਲੋਕਾਂ ਨੂੰ ਜੀਉਂਦੇ ਕੀਤੇ ਜਾਣ ʼਤੇ ਅਸੀਂ ‘ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਵਾਂਗੇ’ (gt 47 ਪੈਰੇ 5-6)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਮਰ 5:19, 20—ਇਸ ਮੌਕੇ ʼਤੇ ਯਿਸੂ ਦੀਆਂ ਹਿਦਾਇਤਾਂ ਵੱਖਰੀਆਂ ਕਿਉਂ ਸਨ? (“ਉਨ੍ਹਾਂ ਨੂੰ ਦੱਸ”, nwtsty ਵਿੱਚੋਂ ਮਰ 5:19 ਲਈ ਖ਼ਾਸ ਜਾਣਕਾਰੀ)
ਮਰ 6:11—“ਆਪਣੇ ਪੈਰਾਂ ਦੀ ਧੂੜ ਝਾੜ” ਦੇਣ ਦਾ ਕੀ ਮਤਲਬ ਹੈ? (“ਆਪਣੇ ਪੈਰਾਂ ਦੀ ਧੂੜ ਝਾੜ ਦਿਓ”, nwtsty ਵਿੱਚੋਂ ਮਰ 6:11 ਲਈ ਖ਼ਾਸ ਜਾਣਕਾਰੀ)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮਰ 6:1-13
ਪ੍ਰਚਾਰ ਵਿਚ ਮਾਹਰ ਬਣੋ
ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ। ਘਰ-ਮਾਲਕ ਨੂੰ jw.org ਵੈੱਬਸਾਈਟ ਦਿਖਾਓ।
ਚੌਥੀ ਮੁਲਾਕਾਤ: (3 ਮਿੰਟ ਜਾਂ ਘੱਟ) ਆਪਣੇ ਵੱਲੋਂ ਕੋਈ ਹਵਾਲਾ ਚੁਣੋ ਅਤੇ ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 186-187 ਪੈਰੇ 8-9—ਦਿਖਾਓ ਕਿ ਵਿਅਕਤੀ ਦੇ ਦਿਲ ਤਕ ਕਿਵੇਂ ਪਹੁੰਚੀਏ।
ਸਾਡੀ ਮਸੀਹੀ ਜ਼ਿੰਦਗੀ
“ਸਿਖਾਉਣ ਵਾਲੇ ਔਜ਼ਾਰ ਸਮਝਦਾਰੀ ਨਾਲ ਵਰਤੋ”: (5 ਮਿੰਟ) ਚਰਚਾ।
ਯਹੋਵਾਹ ਦੇ ਸੰਗਠਨ ਵਿਚ ਦਿਲਾਸਾ ਪਾਓ: (10 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਅੱਗੇ ਦਿੱਤੇ ਸਵਾਲ ਪੁੱਛੋ: ਪੀਰਾ ਨਾਂ ਦੇ ਜੋੜੇ ਨੇ ਕਿਹੜੀਆਂ ਕੁਝ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ? ਅਜ਼ਮਾਇਸ਼ਾਂ ਸਹਿਣ ਵਿਚ ਕਿਹੜੀਆਂ ਗੱਲਾਂ ਨੇ ਉਨ੍ਹਾਂ ਦੀ ਮਦਦ ਕੀਤੀ? ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦਿਆਂ ਸਾਨੂੰ ਪਰਮੇਸ਼ੁਰੀ ਕੰਮਾਂ ਵਿਚ ਕਿਉਂ ਲੱਗੇ ਰਹਿਣਾ ਚਾਹੀਦਾ ਹੈ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 16 ਪੈਰੇ 1-7, ਸਫ਼ਾ 128 ʼਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 30 ਅਤੇ ਪ੍ਰਾਰਥਨਾ