2-8 ਜੁਲਾਈ
ਲੂਕਾ 6-7
ਗੀਤ 25 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਖੁੱਲ੍ਹੇ ਦਿਲ ਨਾਲ ਦਿਓ”: (10 ਮਿੰਟ)
ਲੂਕਾ 6:37—ਜੇ ਅਸੀਂ ਦੂਜਿਆਂ ਨੂੰ ਮਾਫ਼ ਕਰਾਂਗੇ, ਤਾਂ ਉਹ ਸਾਨੂੰ ਮਾਫ਼ ਕਰਨਗੇ (“ਮਾਫ਼ ਕਰਦੇ ਰਹੋ, ਤਾਂ ਤੁਹਾਨੂੰ ਵੀ ਮਾਫ਼ ਕੀਤਾ ਜਾਵੇਗਾ” nwtsty ਵਿੱਚੋਂ ਲੂਕਾ 6:37 ਲਈ ਖ਼ਾਸ ਜਾਣਕਾਰੀ; w08 5/15 9-10 ਪੈਰੇ 13-14)
ਲੂਕਾ 6:38—ਸਾਨੂੰ ਦੇਣ ਦੀ ਆਦਤ ਪਾਉਣ ਚਾਹੀਦੀ ਹੈ (“ਦਿੰਦੇ ਰਹੋ” nwtsty ਵਿੱਚੋਂ ਲੂਕਾ 6:38 ਲਈ ਖ਼ਾਸ ਜਾਣਕਾਰੀ)
ਲੂਕਾ 6:38—ਜਿਸ ਮਾਪ ਨਾਲ ਅਸੀਂ ਦੂਜਿਆਂ ਨੂੰ ਦਿੰਦੇ ਹਾਂ, ਉਸੇ ਮਾਪ ਨਾਲ ਉਹ ਸਾਨੂੰ ਦੇਣਗੇ (“ਤੁਹਾਡੀ ਝੋਲ਼ੀ” nwtsty ਵਿੱਚੋਂ ਲੂਕਾ 6:38 ਲਈ ਖ਼ਾਸ ਜਾਣਕਾਰੀ)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਲੂਕਾ 6:12, 13—ਅਹਿਮ ਫ਼ੈਸਲੇ ਲੈਣ ਸੰਬੰਧੀ ਯਿਸੂ ਨੇ ਮਸੀਹੀਆਂ ਲਈ ਕਿਹੜੀ ਵਧੀਆ ਮਿਸਾਲ ਰੱਖੀ? (w07 8/1 6 ਪੈਰਾ 1)
ਲੂਕਾ 7:35—ਜੇ ਕੋਈ ਸਾਨੂੰ ਬਦਨਾਮ ਕਰਦਾ ਹੈ, ਤਾਂ ਯਿਸੂ ਦੀ ਇਹ ਗੱਲ ਸਾਡੀ ਕਿਵੇਂ ਮਦਦ ਕਰ ਸਕਦੀ ਹੈ (“ਇਨਸਾਨ ਦੇ ਨੇਕ ਕੰਮਾਂ ਤੋਂ” nwtsty ਵਿੱਚੋਂ ਲੂਕਾ 7:35 ਲਈ ਖ਼ਾਸ ਜਾਣਕਾਰੀ)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਲੂਕਾ 7:36-50
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦਾ ਵੀਡੀਓ: (4 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 185 ਪੈਰੇ 4-5
ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਵਾਂਗ ਖੁੱਲ੍ਹ-ਦਿਲੇ ਬਣੋ: (15 ਮਿੰਟ) ਵੀਡੀਓ ਚਲਾਓ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ʼਤੇ ਚਰਚਾ ਕਰੋ:
ਯਹੋਵਾਹ ਤੇ ਯਿਸੂ ਨੇ ਖੁੱਲ੍ਹ-ਦਿਲੀ ਕਿਵੇਂ ਦਿਖਾਈ?
ਖੁੱਲ੍ਹ-ਦਿਲੀ ਦਿਖਾਉਣ ʼਤੇ ਯਹੋਵਾਹ ਕਿਵੇਂ ਬਰਕਤ ਦਿੰਦਾ ਹੈ?
ਖੁੱਲ੍ਹੇ ਦਿਲ ਨਾਲ ਮਾਫ਼ ਕਰਨ ਦਾ ਕੀ ਮਤਲਬ ਹੈ?
ਅਸੀਂ ਕਿਨ੍ਹਾਂ ਤਰੀਕਿਆਂ ਨਾਲ ਆਪਣੇ ਸਮੇਂ ਰਾਹੀਂ ਖੁੱਲ੍ਹ-ਦਿਲੀ ਦਿਖਾ ਸਕਦੇ ਹਾਂ?
ਦੂਜਿਆਂ ਦੀ ਤਾਰੀਫ਼ ਕਰ ਕੇ ਅਸੀਂ ਖੁੱਲ੍ਹ-ਦਿਲੀ ਕਿਵੇਂ ਦਿਖਾ ਸਕਦੇ ਹਾਂ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 18 ਪੈਰੇ 19-24
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 8 ਅਤੇ ਪ੍ਰਾਰਥਨਾ