9-15 ਜੁਲਾਈ
ਲੂਕਾ 8-9
ਗੀਤ 5 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਮੇਰਾ ਚੇਲਾ ਬਣ ਜਾ—ਇਸ ਲਈ ਕੀ ਜ਼ਰੂਰੀ ਹੈ?”: (10 ਮਿੰਟ)
ਲੂਕਾ 9:57, 58—ਯਿਸੂ ਦਾ ਚੇਲਾ ਬਣਨ ਲਈ ਯਹੋਵਾਹ ʼਤੇ ਨਿਹਚਾ ਕਰਨੀ ਜ਼ਰੂਰੀ ਹੈ (it-2 494)
ਲੂਕਾ 9:59, 60—ਯਿਸੂ ਦੇ ਚੇਲੇ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੰਦੇ ਹਨ (“ਆਪਣੇ ਪਿਤਾ ਨੂੰ ਦਫ਼ਨਾ ਆਵਾਂ,” “ਮੁਰਦਿਆਂ ਨੂੰ ਆਪਣੇ ਮੁਰਦੇ ਦਫ਼ਨਾਉਣ ਦੇ” nwtsty ਵਿੱਚੋਂ ਲੂਕਾ 9:59, 60 ਲਈ ਖ਼ਾਸ ਜਾਣਕਾਰੀ)
ਲੂਕਾ 9:61, 62—ਯਿਸੂ ਦੇ ਚੇਲੇ ਦੁਨੀਆਂ ਦੀਆਂ ਚੀਜ਼ਾਂ ਕਰਕੇ ਆਪਣਾ ਧਿਆਨ ਨਹੀਂ ਭਟਕਣ ਦਿੰਦੇ (“ਹਲ਼ ਵਾਹੁਣਾ” nwtsty ਵਿੱਚੋਂ ਲੂਕਾ 9:62 ਲਈ ਤਸਵੀਰਾਂ; w12 4/15 15-16 ਪੈਰੇ 11-13)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਲੂਕਾ 8:3—ਇਹ ਮਸੀਹੀ ਯਿਸੂ ਤੇ ਉਸ ਦੇ ਚੇਲਿਆਂ ਦੀ “ਸੇਵਾ” ਕਿਵੇਂ ਕਰਦੇ ਸਨ? (“ਯਿਸੂ ਅਤੇ ਰਸੂਲਾਂ ਦੀ ਸੇਵਾ ਕਰਦੀਆਂ ਸਨ” nwtsty ਵਿੱਚੋਂ ਲੂਕਾ 8:3 ਲਈ ਖ਼ਾਸ ਜਾਣਕਾਰੀ)
ਲੂਕਾ 9:49, 50—ਯਿਸੂ ਨੇ ਉਸ ਆਦਮੀ ਨੂੰ ਭੂਤ ਕੱਢਣ ਤੋਂ ਕਿਉਂ ਨਹੀਂ ਰੋਕਿਆ ਜੋ ਉਸ ਦੇ ਨਾਲ-ਨਾਲ ਨਹੀਂ ਰਹਿੰਦਾ ਸੀ? (w08 3/15 31 ਪੈਰਾ 2)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਲੂਕਾ 8:1-15
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ।
ਦੂਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਭਾਸ਼ਣ: (6 ਮਿੰਟ) w12 3/15 27-28 ਪੈਰੇ 11-15—ਵਿਸ਼ਾ: ਕੀ ਰਾਜ ਦੇ ਕੰਮਾਂ ਲਈ ਕੀਤੀਆਂ ਆਪਣੀਆਂ ਕੁਰਬਾਨੀਆਂ ਲਈ ਸਾਨੂੰ ਪਛਤਾਵਾ ਕਰਨਾ ਚਾਹੀਦਾ ਹੈ?
ਸਾਡੀ ਮਸੀਹੀ ਜ਼ਿੰਦਗੀ
ਮੰਡਲੀ ਦੀਆਂ ਲੋੜਾਂ: (15 ਮਿੰਟ)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 19 ਪੈਰੇ 1-5, ਸਫ਼ੇ 149, 150 ʼਤੇ ਡੱਬੀਆਂ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 42 ਅਤੇ ਪ੍ਰਾਰਥਨਾ