16-22 ਜੁਲਾਈ
ਲੂਕਾ 10-11
ਗੀਤ 50 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਦਿਆਲੂ ਸਾਮਰੀ ਦੀ ਮਿਸਾਲ”: (10 ਮਿੰਟ)
ਲੂਕਾ 10:29-32—ਪੁਜਾਰੀ ਅਤੇ ਫਿਰ ਲੇਵੀ ਇਕ ਯਹੂਦੀ ਦੀ ਮਦਦ ਕਰਨ ਵਿਚ ਨਾਕਾਮ ਰਹੇ ਜਿਸ ਨੂੰ ਡਾਕੂਆਂ ਨੇ ਲੁੱਟ ਲਿਆ ਸੀ [nwtsty ਵਿੱਚੋਂ ਲੂਕਾ 10:30 ʼਤੇ ਆਧਾਰਿਤ “ਯਰੂਸ਼ਲਮ ਤੋਂ ਯਰੀਹੋ ਨੂੰ ਜਾਂਦਾ ਰਾਹ” ਨਾਂ ਦਾ ਵੀਡੀਓ ਚਲਾਓ।] (w02 9/1 16-17 ਪੈਰੇ 14-15)
ਲੂਕਾ 10:33-35—ਇਕ ਸਾਮਰੀ ਨੇ ਉਸ ਵਿਅਕਤੀ ਲਈ ਪਿਆਰ ਦਿਖਾਇਆ (“ਇਕ ਸਾਮਰੀ,” “ਜ਼ਖ਼ਮਾਂ ਉੱਤੇ ਤੇਲ ਤੇ ਦਾਖਰਸ ਲਾ ਕੇ ਪੱਟੀਆਂ ਕਰ ਦਿੱਤੀਆਂ,” “ਮੁਸਾਫਰਖ਼ਾਨਾ” nwtsty ਵਿੱਚੋਂ ਲੂਕਾ 10:33, 34 ਲਈ ਖ਼ਾਸ ਜਾਣਕਾਰੀ)
ਲੂਕਾ 10:36, 37—ਸਾਨੂੰ ਸਿਰਫ਼ ਆਪਣੇ ਵਰਗ, ਨਸਲ, ਕਬੀਲੇ ਜਾਂ ਕੌਮ ਦੇ ਲੋਕਾਂ ਨੂੰ ਹੀ ਨਹੀਂ, ਸਗੋਂ ਸਾਰਿਆਂ ਨੂੰ ਪਿਆਰ ਦਿਖਾਉਣਾ ਚਾਹੀਦਾ ਹੈ (w98 7/1 31 ਪੈਰਾ 2)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਲੂਕਾ 10:18—ਯਿਸੂ ਦਾ ਆਪਣੇ 70 ਚੇਲਿਆਂ ਨੂੰ ਇਹ ਕਹਿਣ ਦਾ ਕੀ ਮਤਲਬ ਸੀ: “ਮੈਂ ਦੇਖ ਲਿਆ ਹੈ ਕਿ ਜਿਵੇਂ ਆਕਾਸ਼ੋਂ ਬਿਜਲੀ ਡਿਗਦੀ ਹੈ, ਉਸੇ ਤਰ੍ਹਾਂ ਸ਼ੈਤਾਨ ਉੱਪਰੋਂ ਡਿਗ ਚੁੱਕਾ ਹੈ”? (“ਮੈਂ ਦੇਖ ਲਿਆ ਹੈ ਕਿ ਜਿਵੇਂ ਆਕਾਸ਼ੋਂ ਬਿਜਲੀ ਡਿਗਦੀ ਹੈ, ਉਸੇ ਤਰ੍ਹਾਂ ਸ਼ੈਤਾਨ ਉੱਪਰੋਂ ਡਿਗ ਚੁੱਕਾ ਹੈ” nwtsty ਵਿੱਚੋਂ ਲੂਕਾ 10:18 ਲਈ ਖ਼ਾਸ ਜਾਣਕਾਰੀ; w08 3/15 31 ਪੈਰਾ 11)
ਲੂਕਾ 11:5-9—ਇਸ ਵਿਅਕਤੀ ਦੀ ਮਿਸਾਲ ਤੋਂ ਅਸੀਂ ਪ੍ਰਾਰਥਨਾ ਕਰਨ ਬਾਰੇ ਕੀ ਸਿੱਖਦੇ ਹਾਂ? (“ਯਾਰ ਮੈਨੂੰ ਤਿੰਨ ਰੋਟੀਆਂ ਉਧਾਰੀਆਂ ਤਾਂ ਦੇਈਂ,” “ਮੈਨੂੰ ਪਰੇਸ਼ਾਨ ਨਾ ਕਰ,” “ਪਿੱਛਾ ਨਹੀਂ ਛੱਡਿਆ,” nwtsty ਵਿੱਚੋਂ ਲੂਕਾ 11:5-9 ਲਈ ਖ਼ਾਸ ਜਾਣਕਾਰੀ)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਲੂਕਾ 10:1-16
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ। ਵਿਅਕਤੀ ਵਿਰੋਧੀ ਸਵਾਲ ਪੁੱਛਦਾ ਹੈ ਜੋ ਤੁਹਾਡੇ ਇਲਾਕੇ ਵਿਚ ਆਮ ਪੁੱਛਿਆ ਜਾਂਦਾ ਹੈ।
ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ। ਵਿਅਕਤੀ ਦੱਸਦਾ ਹੈ ਕਿ ਉਹ ਖਾਣਾ ਖਾ ਰਿਹਾ ਸੀ।
ਤੀਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਸਾਡੀ ਮਸੀਹੀ ਜ਼ਿੰਦਗੀ
“ਨਿਰਪੱਖ ਰਹਿਣਾ ਇੰਨਾ ਜ਼ਰੂਰੀ ਕਿਉਂ ਹੈ? (ਮੀਕਾ 4:2)”: (15 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 19 ਪੈਰੇ 6-11
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 26 ਅਤੇ ਪ੍ਰਾਰਥਨਾ