10-16 ਸਤੰਬਰ
ਯੂਹੰਨਾ 3–4
- ਗੀਤ 18 ਅਤੇ ਪ੍ਰਾਰਥਨਾ 
- ਸਭਾ ਦੀ ਝਲਕ (3 ਮਿੰਟ ਜਾਂ ਘੱਟ) 
ਰੱਬ ਦਾ ਬਚਨ ਖ਼ਜ਼ਾਨਾ ਹੈ
- “ਯਿਸੂ ਨੇ ਸਾਮਰੀ ਤੀਵੀਂ ਨੂੰ ਗਵਾਹੀ ਦਿੱਤੀ”: (10 ਮਿੰਟ) - ਯੂਹੰ 4:6, 7—ਥੱਕੇ ਹੋਣ ਦੇ ਬਾਵਜੂਦ ਵੀ ਯਿਸੂ ਨੇ ਸਾਮਰੀ ਤੀਵੀਂ ਨਾਲ ਗੱਲ ਕਰਨ ਵਿਚ ਪਹਿਲ ਕੀਤੀ (“ਥੱਕਿਆ ਹੋਇਆ,” nwtsty ਵਿੱਚੋਂ ਯੂਹੰ 4:6 ਲਈ ਖ਼ਾਸ ਜਾਣਕਾਰੀ) 
- ਯੂਹੰ 4:21-24—ਸਾਧਾਰਣ ਗੱਲਬਾਤ ਕਰ ਕੇ ਯਿਸੂ ਬਹੁਤ ਸਾਰੇ ਲੋਕਾਂ ਨੂੰ ਗਵਾਹੀ ਦੇ ਸਕਿਆ 
- ਯੂਹੰ 4:39-41—ਯਿਸੂ ਦੀਆਂ ਕੋਸ਼ਿਸ਼ਾਂ ਕਰਕੇ ਬਹੁਤ ਸਾਰੇ ਸਾਮਰੀ ਲੋਕਾਂ ਨੇ ਉਸ ਉੱਤੇ ਨਿਹਚਾ ਕੀਤੀ 
 
- ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ) - ਯੂਹੰ 3:29—ਇਸ ਆਇਤ ਦਾ ਕੀ ਮਤਲਬ ਹੈ? (“ਲਾੜੇ ਦਾ ਦੋਸਤ,” nwtsty ਵਿੱਚੋਂ ਯੂਹੰ 3:29 ਲਈ ਖ਼ਾਸ ਜਾਣਕਾਰੀ) 
- ਯੂਹੰ 4:10—ਸਾਮਰੀ ਤੀਵੀਂ ਨੇ ਯਿਸੂ ਦੇ “ਅੰਮ੍ਰਿਤ ਜਲ” ਸ਼ਬਦ ਦਾ ਕੀ ਮਤਲਬ ਸਮਝਿਆ, ਪਰ ਯਿਸੂ ਕਿਸ ਬਾਰੇ ਗੱਲ ਕਰ ਰਿਹਾ ਸੀ? (“ਅੰਮ੍ਰਿਤ ਜਲ,” nwtsty ਵਿੱਚੋਂ ਯੂਹੰ 4:10 ਲਈ ਖ਼ਾਸ ਜਾਣਕਾਰੀ) 
- ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ? 
- ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ? 
 
- ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯੂਹੰ 4:1-15 
ਪ੍ਰਚਾਰ ਵਿਚ ਮਾਹਰ ਬਣੋ
- ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ। 
- ਦੂਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ। 
- ਭਾਸ਼ਣ: (6 ਮਿੰਟ ਜਾਂ ਘੱਟ) wp16.2-E 9 ਪੈਰੇ 1-4—ਵਿਸ਼ਾ: ਯੂਹੰਨਾ 4:23 ਸਮਝਾਓ। 
ਸਾਡੀ ਮਸੀਹੀ ਜ਼ਿੰਦਗੀ
- “ਹੋਰ ਵਧੀਆ ਪ੍ਰਚਾਰਕ ਬਣੋ—ਗੱਲਬਾਤ ਕਰ ਕੇ ਗਵਾਹੀ ਦਿੱਤੀ ਜਾ ਸਕਦੀ ਹੈ”: (15 ਮਿੰਟ) ਚਰਚਾ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਹਫ਼ਤੇ ਦੌਰਾਨ ਘੱਟੋ-ਘੱਟ ਇਕ ਜਣੇ ਨਾਲ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨ। ਹਫ਼ਤੇ ਦੌਰਾਨ ਹੋਣ ਵਾਲੀ ਅਗਲੀ ਸਭਾ ਵਿਚ ਪ੍ਰਚਾਰਕਾਂ ਨੂੰ ਆਪਣੇ ਤਜਰਬੇ ਸਾਂਝੇ ਕਰਨ ਦਾ ਮੌਕਾ ਮਿਲੇਗਾ। 
- ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 22 ਪੈਰੇ 1-6 
- ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ) 
- ਗੀਤ 42 ਅਤੇ ਪ੍ਰਾਰਥਨਾ