22-28 ਅਕਤੂਬਰ
ਯੂਹੰਨਾ 15–17
ਗੀਤ 51 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਤੁਸੀਂ ਦੁਨੀਆਂ ਵਰਗੇ ਨਹੀਂ ਹੋ”: (10 ਮਿੰਟ)
ਯੂਹੰ 15:19—ਯਿਸੂ ਦੇ ਚੇਲੇ “ਦੁਨੀਆਂ ਵਰਗੇ” ਨਹੀਂ ਹਨ (“ਦੁਨੀਆਂ” nwtsty ਵਿੱਚੋਂ ਯੂਹੰ 15:19 ਲਈ ਖ਼ਾਸ ਜਾਣਕਾਰੀ)
ਯੂਹੰ 15:21—ਯਿਸੂ ਦੇ ਨਾਂ ਕਰਕੇ ਉਸ ਦੇ ਚੇਲਿਆਂ ਨਾਲ ਨਫ਼ਰਤ ਕੀਤੀ ਜਾਂਦੀ ਹੈ (“ਮੇਰੇ ਚੇਲੇ ਹੋਣ ਕਰਕੇ” nwtsty ਵਿੱਚੋਂ ਯੂਹੰ 15:21 ਲਈ ਖ਼ਾਸ ਜਾਣਕਾਰੀ)
ਯੂਹੰ 16:33—ਯਿਸੂ ਦੀ ਰੀਸ ਕਰ ਕੇ ਚੇਲੇ ਦੁਨੀਆਂ ਉੱਤੇ ਜਿੱਤ ਹਾਸਲ ਕਰ ਸਕਦੇ ਹਨ (it-1 516)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯੂਹੰ 17:21-23—ਯਿਸੂ ਦੇ ਚੇਲੇ ਕਿਸ ਅਰਥ ਵਿਚ “ਏਕਤਾ ਵਿਚ ਬੱਝੇ” ਹੋਏ ਹਨ? (“ਏਕਤਾ” nwtsty ਵਿੱਚੋਂ ਯੂਹੰ 17:21 ਲਈ ਖ਼ਾਸ ਜਾਣਕਾਰੀ; “ਪੂਰੀ ਤਰ੍ਹਾਂ ਏਕਤਾ ਹੋਵੇ” nwtsty ਵਿੱਚੋਂ ਯੂਹੰ 17:23 ਲਈ ਖ਼ਾਸ ਜਾਣਕਾਰੀ)
ਯੂਹੰ 17:24—“ਦੁਨੀਆਂ ਦੀ ਨੀਂਹ” ਕੀ ਹੈ? (“ਦੁਨੀਆਂ ਦੀ ਨੀਂਹ” nwtsty ਵਿੱਚੋਂ ਯੂਹੰ 17:24 ਲਈ ਖ਼ਾਸ ਜਾਣਕਾਰੀ)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯੂਹੰ 17:1-14
ਪ੍ਰਚਾਰ ਵਿਚ ਮਾਹਰ ਬਣੋ
ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ।
ਚੌਥੀ ਮੁਲਾਕਾਤ: (3 ਮਿੰਟ ਜਾਂ ਘੱਟ) ਆਪਣੇ ਵੱਲੋਂ ਕੋਈ ਹਵਾਲਾ ਵਰਤੋ ਅਤੇ ਕੋਈ ਵੀ ਪ੍ਰਕਾਸ਼ਨ ਪੇਸ਼ ਕਰੋ ਜਿਸ ਤੋਂ ਬਾਈਬਲ ਅਧਿਐਨ ਕੀਤਾ ਜਾ ਸਕਦਾ ਹੈ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) fg ਪਾਠ 14 ਪੈਰੇ 3-4
ਸਾਡੀ ਮਸੀਹੀ ਜ਼ਿੰਦਗੀ
“ਪਿਆਰ ਸੱਚੇ ਮਸੀਹੀਆਂ ਦੀ ਪਛਾਣ—ਆਪਣੀ ਏਕਤਾ ਦੀ ਰਾਖੀ ਕਰੋ”: (15 ਮਿੰਟ) ਚਰਚਾ। ‘ਆਪਸ ਵਿਚ ਪਿਆਰ ਕਰਦੇ ਰਹੋ’—ਗਿਲੇ-ਸ਼ਿਕਵਿਆਂ ਦਾ ਹਿਸਾਬ ਨਾ ਰੱਖੋ ਵੀਡੀਓ ਚਲਾਓ। ਜੇ ਸਮਾਂ ਇਜਾਜ਼ਤ ਦੇਵੇ, ਤਾਂ “ਇਸ ਮਿਸਾਲ ਉੱਤੇ ਸੋਚ-ਵਿਚਾਰ ਕਰੋ” ਨਾਂ ਦੀ ਡੱਬੀ ʼਤੇ ਚਰਚਾ ਕਰੋ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 24 ਪੈਰੇ 1-9, ਸਫ਼ਾ 193 ʼਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 43 ਅਤੇ ਪ੍ਰਾਰਥਨਾ