20-26 ਮਈ
2 ਕੁਰਿੰਥੀਆਂ 11–13
ਗੀਤ 49 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਪੌਲੁਸ ਦੇ ‘ਸਰੀਰ ਵਿਚ ਇਕ ਕੰਡਾ ਚੋਭਿਆ ਗਿਆ’”: (10 ਮਿੰਟ)
2 ਕੁਰਿੰ 12:7—ਪੌਲੁਸ ਨੇ ਲਗਾਤਾਰ ਇਕ ਸਮੱਸਿਆ ਦਾ ਸਾਮ੍ਹਣਾ ਕੀਤਾ ਜੋ ਉਸ ਲਈ ਕੰਡੇ ਵਾਂਗ ਸੀ (w08 6/15 3-4)
2 ਕੁਰਿੰ 12:8, 9—ਯਹੋਵਾਹ ਨੇ ਪੌਲੁਸ ਦੀ ਸਮੱਸਿਆ ਨੂੰ ਖ਼ਤਮ ਨਹੀਂ ਕੀਤਾ ਜਿਸ ਬਾਰੇ ਪੌਲੁਸ ਨੇ ਪ੍ਰਾਰਥਨਾ ਕੀਤੀ ਸੀ (w06 12/15 24 ਪੈਰੇ 17-18)
2 ਕੁਰਿੰ 12:10—ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ʼਤੇ ਭਰੋਸਾ ਕਰ ਕੇ ਪੌਲੁਸ ਆਪਣੀ ਜ਼ਿੰਮੇਵਾਰੀ ਪੂਰੀ ਕਰ ਸਕਿਆ (w18.01 9 ਪੈਰੇ 8-9)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
2 ਕੁਰਿੰ 12:2-4—‘ਤੀਸਰਾ ਸਵਰਗ’ ਅਤੇ “ਸੋਹਣੀ ਜਗ੍ਹਾ” ਕਿਸ ਨੂੰ ਦਰਸਾਉਂਦੇ ਹਨ? (w18.12 8 ਪੈਰੇ 10-12)
2 ਕੁਰਿੰ 13:12—“ਪਿਆਰ ਨਾਲ ਚੁੰਮ ਕੇ” ਦਾ ਕੀ ਮਤਲਬ ਹੈ? (it-2 177)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) 2 ਕੁਰਿੰ 11:1-15 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਦੂਜੀ ਮੁਲਾਕਾਤ ਦੀ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ। (th ਪਾਠ 2)
ਦੂਜੀ ਮੁਲਾਕਾਤ: (4 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ ਅਤੇ ਫਿਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰੋ। (th ਪਾਠ 4)
ਸਾਡੀ ਮਸੀਹੀ ਜ਼ਿੰਦਗੀ
“‘ਸਰੀਰ ਵਿਚ ਇਕ ਕੰਡਾ ਚੋਭਿਆ’ ਹੋਣ ʼਤੇ ਵੀ ਤੁਸੀਂ ਕਾਮਯਾਬ ਹੋ ਸਕਦੇ ਹੋ!” (15 ਮਿੰਟ) ਚਰਚਾ। “ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਕੀਤੀਆਂ ਜਾਣਗੀਆਂ” ਨਾਂ ਦੀ ਵੀਡੀਓ ਚਲਾਓ। ਭੈਣਾਂ-ਭਰਾਵਾਂ ਨੂੰ ਦੱਸੋ ਕਿ ਅੰਨ੍ਹੇ ਜਾਂ ਘੱਟ ਨਜ਼ਰ ਵਾਲਿਆਂ ਲਈ 47 ਭਾਸ਼ਾਵਾਂ ਵਿਚ ਬ੍ਰੇਲ ਭਾਸ਼ਾ ਵਿਚ ਪ੍ਰਕਾਸ਼ਨ ਉਪਲਬਧ ਹਨ। ਨਾਲੇ ਆਡੀਓ ਅਤੇ ਵੱਡੇ ਅੱਖਰਾਂ ਵਾਲੇ ਐਡੀਸ਼ਨ ਹਨ। ਪ੍ਰਚਾਰਕਾਂ ਨੂੰ ਪ੍ਰਕਾਸ਼ਨ ਦੇਣ ਵਾਲੇ ਭਰਾ ਤੋਂ ਬ੍ਰੇਲ ਭਾਸ਼ਾ ਵਿਚ ਪ੍ਰਕਾਸ਼ਨ ਮੰਗਵਾਉਣ ਲਈ ਪੁੱਛਣਾ ਚਾਹੀਦਾ ਹੈ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਅੰਨ੍ਹੇ ਜਾਂ ਘੱਟ ਨਜ਼ਰ ਵਾਲੇ ਭੈਣਾਂ-ਭਰਾਵਾਂ ਜਾਂ ਆਪਣੇ ਇਲਾਕੇ ਦੇ ਲੋਕਾਂ ਦੀਆਂ ਲੋੜਾਂ ਵੱਲ ਧਿਆਨ ਦੇਣ ਅਤੇ ਉਨ੍ਹਾਂ ਦੀ ਮਦਦ ਕਰਨ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 25
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 40 ਅਤੇ ਪ੍ਰਾਰਥਨਾ