1-7 ਜੁਲਾਈ
ਕੁਲੁੱਸੀਆਂ 1-4
ਗੀਤ 34 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟ ਦਿਓ ਅਤੇ ਨਵੇਂ ਸੁਭਾਅ ਨੂੰ ਪਹਿਨ ਲਓ”: (10 ਮਿੰਟ)
[ਕੁਲੁੱਸੀਆਂ—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]
ਕੁਲੁ 3:5-9—‘ਪੁਰਾਣੇ ਸੁਭਾਅ ਨੂੰ ਪੁਰਾਣੇ ਕੱਪੜੇ ਵਾਂਗ ਲਾਹ ਕੇ ਸੁੱਟ ਦਿਓ’ (w11 3/15 10 ਪੈਰੇ 12-13)
ਕੁਲੁ 3:10-14—“ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ ਪਹਿਨ ਲਓ” (w13 9/15 21 ਪੈਰੇ 18-19)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਕੁਲੁ 1:13, 14—“ਪਿਆਰੇ ਪੁੱਤਰ ਦੇ ਰਾਜ” ਦਾ ਕੀ ਮਤਲਬ ਹੈ? (it-2 169 ਪੈਰੇ 3-5)
ਕੁਲੁ 2:8—‘ਦੁਨੀਆਂ ਦੇ ਬੁਨਿਆਦੀ ਅਸੂਲ’ ਕੀ ਹਨ? (w08 8/15 28 ਪੈਰਾ 8)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕੁਲੁ 1:1-20 (th ਪਾਠ 2)
ਪ੍ਰਚਾਰ ਵਿਚ ਮਾਹਰ ਬਣੋ
ਲਗਨ ਨਾਲ ਪੜ੍ਹੋ ਅਤੇ ਸਿਖਾਓ: (10 ਮਿੰਟ) ਚਰਚਾ। ਸਹੀ ਅਤੇ ਭਰੋਸੇਯੋਗ ਜਾਣਕਾਰੀ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਸਿਖਾਓ ਕਿਤਾਬ ਦੇ ਪਾਠ 7 ʼਤੇ ਚਰਚਾ ਕਰੋ।
ਭਾਸ਼ਣ: (5 ਮਿੰਟ ਜਾਂ ਘੱਟ) w04 5/1 19-20 ਪੈਰੇ 3-7—ਵਿਸ਼ਾ: ਪੌਲੁਸ ਨੂੰ ਕੁਝ ਮਸੀਹੀਆਂ ਤੋਂ ਹੌਸਲਾ ਕਿਵੇਂ ਮਿਲਿਆ? (ਕੁਲੁ 4:11) (th ਪਾਠ 7)
ਸਾਡੀ ਮਸੀਹੀ ਜ਼ਿੰਦਗੀ
2018 ਸਿੱਖਿਆ ਕਮੇਟੀ ਦੀ ਰਿਪੋਰਟ: (15 ਮਿੰਟ) ਵੀਡੀਓ ਚਲਾਓ। ਫਿਰ ਹੇਠਾਂ ਦਿੱਤੇ ਸਵਾਲਾਂ ʼਤੇ ਚਰਚਾ ਕਰੋ: ਸਾਡੇ ਸੰਗਠਨ ਦੇ ਕੰਮ ਵਿਚ ਸਫ਼ਰ ਕਰਨਾ ਅਹਿਮ ਹਿੱਸਾ ਕਿਉਂ ਹੈ? WHQ ਸਫ਼ਰੀ ਵਿਭਾਗ ਰਾਜ ਦੇ ਕੰਮਾਂ ਲਈ ਦਿੱਤੇ ਦਾਨ ਨੂੰ ਸੋਚ-ਸਮਝ ਕੇ ਕਿਵੇਂ ਵਰਤਦੇ ਹਨ? ਸਫ਼ਰ ਲਈ ਲਗਾਏ ਜਾਣ ਵਾਲੇ ਸੰਗਠਨ ਦੇ ਪੈਸਿਆਂ ਨੂੰ ਘਟਾਉਣ ਲਈ ਪ੍ਰਚਾਰਕ ਕੀ ਕਰ ਸਕਦੇ ਹਨ? WHQ ਸਫ਼ਰੀ ਵਿਭਾਗ ਉਨ੍ਹਾਂ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਰਿਹਾ ਹੈ ਜੋ 2019 ਵਿਚ ਅੰਤਰਰਾਸ਼ਟਰੀ ਸੰਮੇਲਨਾਂ ʼਤੇ ਜਾਣਗੇ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 31
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 42 ਅਤੇ ਪ੍ਰਾਰਥਨਾ