9-15 ਸਤੰਬਰ
ਇਬਰਾਨੀਆਂ 9-10
ਗੀਤ 9 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਆਉਣ ਵਾਲੀਆਂ ਚੰਗੀਆਂ ਚੀਜ਼ਾਂ ਦਾ ਪਰਛਾਵਾਂ”: (10 ਮਿੰਟ)
ਇਬ 9:12-14—ਮਸੀਹ ਦਾ ਖ਼ੂਨ ਬੱਕਰਿਆਂ ਜਾਂ ਵੱਛਿਆਂ ਦੇ ਖ਼ੂਨ ਨਾਲੋਂ ਉੱਤਮ ਹੈ (it-1 862 ਪੈਰਾ 1)
ਇਬ 9:24-26—ਮਸੀਹ ਨੇ ਪਰਮੇਸ਼ੁਰ ਸਾਮ੍ਹਣੇ ਇੱਕੋ ਵਾਰ ਅਤੇ ਹਮੇਸ਼ਾ ਲਈ ਰਿਹਾਈ ਦੀ ਕੀਮਤ ਪੇਸ਼ ਕੀਤੀ (cf 213-214 ਪੈਰਾ 4)
ਇਬ 10:1-4—ਮੂਸਾ ਦਾ ਕਾਨੂੰਨ ਆਉਣ ਵਾਲੀਆਂ ਚੰਗੀਆਂ ਚੀਜ਼ਾਂ ਦਾ ਪਰਛਾਵਾਂ ਸੀ (it-2 602-603)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਇਬ 9:16, 17—ਇਨ੍ਹਾਂ ਆਇਤਾਂ ਦਾ ਕੀ ਮਤਲਬ ਹੈ? (w92 3/1 31 ਪੈਰੇ 4-6)
ਇਬ 10:5-7—ਯਿਸੂ ਨੇ ਇਹ ਗੱਲ ਕਦੋਂ ਕਹੀ ਸੀ ਅਤੇ ਉਸ ਦੇ ਕਹਿਣ ਦਾ ਕੀ ਮਤਲਬ ਸੀ? (it-1 249-250)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦੀ ਵੀਡੀਓ: (4 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ (th ਪਾਠ 1)
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਇਹੋ ਜਿਹੇ ਵਿਰੋਧੀ ਸਵਾਲ ਦਾ ਸਮਝਦਾਰੀ ਨਾਲ ਜਵਾਬ ਦਿਓ ਜੋ ਤੁਹਾਡੇ ਇਲਾਕੇ ਵਿਚ ਆਮ ਪੁੱਛਿਆ ਜਾਂਦਾ ਹੈ। (th ਪਾਠ 2)
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ jw.org ਸੰਪਰਕ ਕਾਰਡ ਦਿਓ। (th ਪਾਠ 11)
ਸਾਡੀ ਮਸੀਹੀ ਜ਼ਿੰਦਗੀ
ਕੀ ਅਸੀਂ ਮੀਟਿੰਗਾਂ ਦੀ ਕਦਰ ਕਰਦੇ ਹਾਂ? (ਜ਼ਬੂ 27:11): (12 ਮਿੰਟ) ਵੀਡੀਓ ਚਲਾਓ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:
ਸਾਡਾ ਮਹਾਂ ਪੁਜਾਰੀ ਯਿਸੂ ਕੀ ਕੁਝ ਕਰਦਾ ਹੈ ਜਿਨ੍ਹਾਂ ਤੋਂ ਸਾਨੂੰ ਫ਼ਾਇਦਾ ਹੁੰਦਾ ਹੈ?
ਅਸੀਂ ਕਿਹੜੇ ਤਿੰਨ ਤਰੀਕਿਆਂ ਰਾਹੀਂ ਕਦਰਦਾਨੀ ਦਿਖਾ ਸਕਦੇ ਹਾਂ?
ਮੀਟਿੰਗ ਵਿਚ ਧਿਆਨ ਨਾਲ ਸੁਣੋ: (3 ਮਿੰਟ) ਵੀਡੀਓ ਚਲਾਓ। ਫਿਰ ਬੱਚਿਆਂ ਨੂੰ ਪੁੱਛੋ ਕਿ ਉਨ੍ਹਾਂ ਨੂੰ ਮੀਟਿੰਗਾਂ ਵਿਚ ਧਿਆਨ ਨਾਲ ਕਿਉਂ ਸੁਣਨਾ ਚਾਹੀਦਾ ਹੈ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 42
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 18 ਅਤੇ ਪ੍ਰਾਰਥਨਾ