30 ਸਤੰਬਰ–6 ਅਕਤੂਬਰ
ਯਾਕੂਬ 1-2
ਗੀਤ 32 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਪਾਪ ਤੇ ਮੌਤ ਨੂੰ ਜਾਂਦਾ ਰਾਹ”: (10 ਮਿੰਟ)
[ਯਾਕੂਬ—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]
ਯਾਕੂ 1:14—ਗ਼ਲਤ ਖ਼ਿਆਲ ਸੌਖਿਆਂ ਹੀ ਗ਼ਲਤ ਇੱਛਾਵਾਂ ਵੱਲ ਲਿਜਾ ਸਕਦੇ ਹਨ (g17.3 14)
ਯਾਕੂ 1:15—ਗ਼ਲਤ ਇੱਛਾਵਾਂ ਅਕਸਰ ਪਾਪ ਤੇ ਮੌਤ ਵੱਲ ਲਿਜਾ ਸਕਦੀਆਂ ਹਨ (g17.3 14)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਾਕੂ 1:17—ਯਹੋਵਾਹ ਨੂੰ ‘ਆਕਾਸ਼ ਦੀਆਂ ਜੋਤਾਂ ਦਾ ਸਿਰਜਣਹਾਰ’ ਕਿਉਂ ਕਿਹਾ ਜਾਂਦਾ ਹੈ? (it-2 253-254)
ਯਾਕੂ 2:8—“ਉੱਤਮ ਕਾਨੂੰਨ” [ਜਾਂ “ਸ਼ਾਹੀ ਕਾਨੂੰਨ,” ਫੁਟਨੋਟ] ਕੀ ਹੈ? (it-2 222 ਪੈਰਾ 4)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਾਕੂ 2:10-26 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਚੌਥੀ ਮੁਲਾਕਾਤ: (3 ਮਿੰਟ ਜਾਂ ਘੱਟ) ਆਪਣੇ ਵੱਲੋਂ ਕੋਈ ਹਵਾਲਾ ਵਰਤੋ। ਘਰ-ਮਾਲਕ ਨੂੰ ਸਭਾਵਾਂ ʼਤੇ ਬੁਲਾਓ। (th ਪਾਠ 3)
ਚੌਥੀ ਮੁਲਾਕਾਤ: (4 ਮਿੰਟ ਜਾਂ ਘੱਟ) ਆਪਣੇ ਵੱਲੋਂ ਕੋਈ ਹਵਾਲਾ ਵਰਤੋ ਅਤੇ ਕੋਈ ਵੀ ਪ੍ਰਕਾਸ਼ਨ ਪੇਸ਼ ਕਰੋ ਜਿਸ ਤੋਂ ਬਾਈਬਲ ਅਧਿਐਨ ਕੀਤਾ ਜਾ ਸਕਦਾ ਹੈ। (th ਪਾਠ 12)
ਬਾਈਬਲ ਸਟੱਡੀ: (5 ਮਿੰਟ ਜਾਂ ਘੱਟ) bh 28-29 ਪੈਰੇ 4-5 (th ਪਾਠ 13)
ਸਾਡੀ ਮਸੀਹੀ ਜ਼ਿੰਦਗੀ
“ਉਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰਦੇ ਰਹੋ”: (8 ਮਿੰਟ) ਚਰਚਾ। ਆਪਣੀ ਵਫ਼ਾਦਾਰੀ ਦੀ ਜੜ੍ਹ ਖੋਖਲੀ ਨਾ ਕਰੋ—ਗ਼ਲਤ ਮਨੋਰੰਜਨ ਕਰ ਕੇ ਨਾਂ ਦੀ ਵੀਡੀਓ ਚਲਾਓ।
ਮਾਪਿਓ—ਆਪਣੇ ਅੱਲ੍ਹੜ ਉਮਰ ਦੇ ਬੱਚਿਆਂ ਨਾਲ ਸੈਕਸਟਿੰਗ ਬਾਰੇ ਗੱਲ ਕਰੋ: (7 ਮਿੰਟ) ਜਨਵਰੀ 2014 ਦੇ ਜਾਗਰੂਕ ਬਣੋ! (ਹਿੰਦੀ) ਦੇ ਸਫ਼ੇ 4-5 ʼਤੇ ਆਧਾਰਿਤ ਇਕ ਬਜ਼ੁਰਗ ਦੁਆਰਾ ਭਾਸ਼ਣ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 45
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 35 ਅਤੇ ਪ੍ਰਾਰਥਨਾ