ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb19 ਦਸੰਬਰ ਸਫ਼ਾ 3
  • “ਦੋ ਗਵਾਹਾਂ” ਨੂੰ ਜਾਨੋਂ ਮਾਰਿਆ ਗਿਆ ਅਤੇ ਜੀਉਂਦਾ ਕੀਤਾ ਗਿਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਦੋ ਗਵਾਹਾਂ” ਨੂੰ ਜਾਨੋਂ ਮਾਰਿਆ ਗਿਆ ਅਤੇ ਜੀਉਂਦਾ ਕੀਤਾ ਗਿਆ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2019
  • ਮਿਲਦੀ-ਜੁਲਦੀ ਜਾਣਕਾਰੀ
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ‘ਸੁੱਕੀਆਂ ਹੱਡੀਆਂ’ ਅਤੇ ‘ਦੋ ਗਵਾਹ’​—⁠ਇਨ੍ਹਾਂ ਦਾ ਆਪਸ ਵਿਚ ਕੀ ਸੰਬੰਧ ਹੈ?
    ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
  • “ਮਾਤਬਰ ਅਤੇ ਬੁੱਧਵਾਨ ਨੌਕਰ” ਇਮਤਿਹਾਨ ਵਿਚ ਪਾਸ ਹੋਇਆ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • 1919 ਹੀ ਕਿਉਂ?
    ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2019
mwb19 ਦਸੰਬਰ ਸਫ਼ਾ 3
ਪ੍ਰਕਾਸ਼ ਦੀ ਕਿਤਾਬ ਵਿਚ ਦੱਸੇ ‘ਦੋ ਗਵਾਹ’ ਸ਼ਮਾਦਾਨ ਤੇ ਜ਼ੈਤੂਨ ਦੇ ਦਰਖ਼ਤ ਸਾਮ੍ਹਣੇ ਖੜ੍ਹੇ ਹੋਏ

ਰੱਬ ਦਾ ਬਚਨ ਖ਼ਜ਼ਾਨਾ ਹੈ | ਪ੍ਰਕਾਸ਼ ਦੀ ਕਿਤਾਬ 10-12

“ਦੋ ਗਵਾਹਾਂ” ਨੂੰ ਜਾਨੋਂ ਮਾਰਿਆ ਗਿਆ ਅਤੇ ਜੀਉਂਦਾ ਕੀਤਾ ਗਿਆ

11:3-11

  • ‘ਦੋ ਗਵਾਹ’: ਚੁਣੇ ਹੋਏ ਭਰਾਵਾਂ ਦਾ ਛੋਟਾ ਜਿਹਾ ਸਮੂਹ ਜਿਸ ਨੇ 1914 ਵਿਚ ਪਰਮੇਸ਼ੁਰ ਦਾ ਰਾਜ ਸ਼ੁਰੂ ਹੋਣ ਸਮੇਂ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕੀਤੀ

  • ਮਾਰਿਆ ਗਿਆ: ਸਾਢੇ ਤਿੰਨ ਸਾਲ “ਤੱਪੜ ਪਾ ਕੇ” ਪ੍ਰਚਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ “ਮਾਰ” ਦਿੱਤਾ ਗਿਆ ਜਦੋਂ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਅਤੇ ਉਨ੍ਹਾਂ ਦੇ ਕੰਮ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ

  • ਜੀਉਂਦਾ ਕੀਤਾ ਗਿਆ: ਸਾਢੇ ਤਿੰਨ ਦਿਨਾਂ ਬਾਅਦ ਉਨ੍ਹਾਂ ਨੂੰ ਜੀਉਂਦਾ ਕੀਤਾ ਗਿਆ ਜਦੋਂ ਚੁਣੇ ਹੋਏ ਭਰਾਵਾਂ ਨੂੰ ਜੇਲ੍ਹ ਵਿੱਚੋਂ ਰਿਹਾ ਕੀਤਾ ਗਿਆ ਅਤੇ ਉਨ੍ਹਾਂ ਨੇ ਦੁਬਾਰਾ ਪ੍ਰਚਾਰ ਕੰਮ ਵਿਚ ਅਗਵਾਈ ਲੈਣੀ ਸ਼ੁਰੂ ਕੀਤੀ

ਪ੍ਰਕਾਸ਼ ਦੀ ਕਿਤਾਬ 11:1, 2 ਇਨ੍ਹਾਂ ਘਟਨਾਵਾਂ ਦਾ ਸੰਬੰਧ ਮੰਦਰ ਦੀ ਜਾਂਚ ਅਤੇ ਇਸ ਨੂੰ ਸ਼ੁੱਧ ਕੀਤੇ ਜਾਣ ਨਾਲ ਜੋੜਦੀ ਹੈ ਜਿਸ ਤਰ੍ਹਾਂ ਮਲਾਕੀ 3:1-3 ਵਿਚ ਦੱਸਿਆ ਗਿਆ ਸੀ। ਭਵਿੱਖਬਾਣੀ ਦੀ ਸਮਾਂ-ਰੇਖਾ ਤੋਂ ਪਤਾ ਲੱਗਦਾ ਹੈ: ਮੰਦਰ ਨੂੰ ਸ਼ੁੱਧ ਕੀਤੇ ਜਾਣ ਦਾ ਸਮਾਂ ਲਗਭਗ 1914 ਦੇ ਅਖ਼ੀਰ ਤੋਂ ਲੈ ਕੇ ਲਗਭਗ 1919 ਦੇ ਸ਼ੁਰੂ ਤਕ ਸੀ; ਸਾਢੇ ਤਿੰਨ ਸਾਲ ਜਾਂ 1,260 ਦਿਨ ਲਗਭਗ 1914 ਦੇ ਅਖ਼ੀਰ ਤੋਂ ਲੈ ਕੇ ਲਗਭਗ 1918 ਦੇ ਸ਼ੁਰੂ ਤਕ ਸੀ; ਸਾਢੇ ਤਿੰਨ ਦਿਨ ਲਗਭਗ 1918 ਦੇ ਸ਼ੁਰੂ ਤੋਂ ਲੈ ਕੇ ਲਗਭਗ 1919 ਦੇ ਸ਼ੁਰੂ ਤਕ ਸੀ।
    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ