10-16 ਫਰਵਰੀ
ਉਤਪਤ 15-17
ਗੀਤ 4 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਨੇ ਅਬਰਾਮ ਅਤੇ ਸਾਰਈ ਦਾ ਨਾਂ ਕਿਉਂ ਬਦਲਿਆ?”: (10 ਮਿੰਟ)
ਉਤ 17:1—ਭਾਵੇਂ ਅਬਰਾਮ ਨਾਮੁਕੰਮਲ ਸੀ, ਫਿਰ ਵੀ ਉਸ ਨੇ ਖ਼ੁਦ ਨੂੰ ਨਿਰਦੋਸ਼ ਸਾਬਤ ਕੀਤਾ (it-1 817)
ਉਤ 17:3-5—ਅਬਰਾਮ ਦਾ ਨਾਂ ਬਦਲ ਕੇ ਅਬਰਾਹਾਮ ਰੱਖਿਆ ਗਿਆ (it-1 31 ਪੈਰਾ 1)
ਉਤ 17:15, 16—ਸਾਰਈ ਦਾ ਨਾਂ ਬਦਲ ਕੇ ਸਾਰਾਹ ਰੱਖਿਆ ਗਿਆ (w09 2/1 13)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਉਤ 15:13, 14—ਅਬਰਾਹਾਮ ਦੀ ਸੰਤਾਨ ʼਤੇ ਦੁੱਖ ਦੇ 400 ਸਾਲ ਕਦੋਂ ਸ਼ੁਰੂ ਤੇ ਖ਼ਤਮ ਹੋਏ? (it-1 460-461)
ਉਤ 15:16—ਅਬਰਾਹਾਮ ਦੀ ਸੰਤਾਨ ਦੀ “ਚੌਥੀ ਪੀੜ੍ਹੀ” ਕਨਾਨ ਵਾਪਸ ਕਿਵੇਂ ਗਈ? (it-1 778 ਪੈਰਾ 4)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਉਤ 15:1-21 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦੀ ਵੀਡੀਓ: (4 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ: ਪ੍ਰਚਾਰਕ ਨੇ ਸਵਾਲਾਂ ਦਾ ਵਧੀਆ ਇਸਤੇਮਾਲ ਕਿਵੇਂ ਕੀਤਾ? ਉਸ ਨੇ ਸਿਖਾਉਣ ਲਈ ਮਿਸਾਲ ਕਿਵੇਂ ਵਰਤੀ?
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਆਪਣੇ ਇਲਾਕੇ ਵਿਚ ਕੋਈ ਇੱਦਾਂ ਦੀ ਗੱਲ ਦਾ ਜਵਾਬ ਦਿਓ ਜੋ ਅਕਸਰ ਲੋਕ ਗੱਲਬਾਤ ਰੋਕਣ ਲਈ ਕਰਦੇ ਹਨ। (th ਪਾਠ 3)
ਪਹਿਲੀ ਮੁਲਾਕਾਤ: (5 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਖ਼ੁਸ਼ ਖ਼ਬਰੀ ਬਰੋਸ਼ਰ ਪੇਸ਼ ਕਰੋ ਅਤੇ ਪਾਠ 3 ਤੋਂ ਬਾਈਬਲ ਅਧਿਐਨ ਸ਼ੁਰੂ ਕਰੋ। (th ਪਾਠ 6)
ਸਾਡੀ ਮਸੀਹੀ ਜ਼ਿੰਦਗੀ
“ਵਿਆਹੇ ਜੋੜੇ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਕਰ ਸਕਦੇ ਹਨ?”: (15 ਮਿੰਟ) ਚਰਚਾ। ਵਿਆਹੁਤਾ ਬੰਧਨ ਕਿਵੇਂ ਮਜ਼ਬੂਤ ਕਰੀਏ? ਨਾਂ ਦੀ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 65
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 3 ਅਤੇ ਪ੍ਰਾਰਥਨਾ