24 ਫਰਵਰੀ–1 ਮਾਰਚ
ਉਤਪਤ 20-21
ਗੀਤ 18 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਹਮੇਸ਼ਾ ਆਪਣੇ ਵਾਅਦੇ ਨਿਭਾਉਂਦਾ ਹੈ”: (10 ਮਿੰਟ)
ਉਤ 21:1-3—ਸਾਰਾਹ ਗਰਭਵਤੀ ਹੋਈ ਅਤੇ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ (wp17.5 14-15)
ਉਤ 21:5-7—ਯਹੋਵਾਹ ਨੇ ਨਾਮੁਮਕਿਨ ਨੂੰ ਮੁਮਕਿਨ ਬਣਾਇਆ
ਉਤ 21:10-12, 14—ਅਬਰਾਹਾਮ ਅਤੇ ਸਾਰਾਹ ਨੂੰ ਇਸਹਾਕ ਸੰਬੰਧੀ ਕੀਤੇ ਯਹੋਵਾਹ ਦੇ ਵਾਅਦੇ ʼਤੇ ਬਹੁਤ ਨਿਹਚਾ ਸੀ
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਉਤ 20:12—ਸਾਰਾਹ ਅਬਰਾਹਾਮ ਦੀ ਭੈਣ ਕਿਵੇਂ ਸੀ? (wp17.3 12, ਫੁਟਨੋਟ)
ਉਤ 21:33—ਅਬਰਾਹਾਮ ਨੇ “ਯਹੋਵਾਹ ਦਾ ਨਾਮ” ਕਿਵੇਂ ਲਿਆ? (w89 7/1 20 ਪੈਰਾ 9)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਉਤ 20:1-18 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਤੀਜੀ ਮੁਲਾਕਾਤ ਦੀ ਵੀਡੀਓ: (5 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਭੈਣਾਂ-ਭਰਾਵਾਂ ਤੋਂ ਇਹ ਸਵਾਲ ਪੁੱਛੋ: ਪ੍ਰਚਾਰਕ ਨੇ ਹਵਾਲੇ ਵਿਚ ਦਿੱਤੀ ਜਾਣਕਾਰੀ ਨੂੰ ਕਿਵੇਂ ਲਾਗੂ ਕੀਤਾ? ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਦੁਬਾਰਾ ਮਿਲਣ ਸੰਬੰਧੀ ਇਹ ਵਧੀਆ ਮਿਸਾਲ ਕਿਵੇਂ ਹੈ?
ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ। (th ਪਾਠ 4)
ਬਾਈਬਲ ਸਟੱਡੀ: (5 ਮਿੰਟ ਜਾਂ ਘੱਟ) bh 34 ਪੈਰੇ 19-20 (th ਪਾਠ 3)
ਸਾਡੀ ਮਸੀਹੀ ਜ਼ਿੰਦਗੀ
2019 ਦੀ ਸੇਵਾ ਰਿਪੋਰਟ: (15 ਮਿੰਟ) ਇਕ ਬਜ਼ੁਰਗ ਦੁਆਰਾ ਭਾਸ਼ਣ। ਸ਼ਾਖ਼ਾ ਦਫ਼ਤਰ ਤੋਂ ਆਈ 2019 ਦੀ ਸੇਵਾ ਰਿਪੋਰਟ ਪੜ੍ਹੋ। ਫਿਰ ਪ੍ਰਚਾਰ ਵਿਚ ਹੋਏ ਵਧੀਆ ਤਜਰਬੇ ਦੱਸਣ ਲਈ ਕੁਝ ਪ੍ਰਚਾਰਕਾਂ ਨੂੰ ਸਟੇਜ ʼਤੇ ਬੁਲਾਓ। ਪ੍ਰਚਾਰਕਾਂ ਨਾਲ ਪਹਿਲਾਂ ਤੋਂ ਹੀ ਤਿਆਰੀ ਕਰੋ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 67
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 33 ਅਤੇ ਪ੍ਰਾਰਥਨਾ