ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 24
ਇਸਹਾਕ ਲਈ ਪਤਨੀ
ਇਸਹਾਕ ਲਈ ਪਤਨੀ ਚੁਣਨ ਲਈ ਅਬਰਾਹਾਮ ਦੇ ਨੌਕਰ ਨੇ ਯਹੋਵਾਹ ਤੋਂ ਸੇਧ ਮੰਗੀ। (ਉਤ 24:42-44) ਗੰਭੀਰ ਫ਼ੈਸਲੇ ਲੈਣ ਤੋਂ ਪਹਿਲਾਂ ਸਾਨੂੰ ਵੀ ਯਹੋਵਾਹ ਤੋਂ ਸੇਧ ਮੰਗਣੀ ਚਾਹੀਦੀ ਹੈ। ਕਿਵੇਂ?
ਪ੍ਰਾਰਥਨਾ ਕਰੋ
ਬਾਈਬਲ ਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਤੋਂ ਖੋਜ ਕਰੋ
ਸਮਝਦਾਰ ਮਸੀਹੀਆਂ ਤੋਂ ਮਦਦ ਲਓ