4-10 ਮਈ
ਉਤਪਤ 36-37
ਗੀਤ 35 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯੂਸੁਫ਼ ਈਰਖਾ ਦਾ ਸ਼ਿਕਾਰ ਹੋਇਆ”: (10 ਮਿੰਟ)
ਉਤ 37:3, 4—ਯੂਸੁਫ਼ ਦੇ ਭਰਾ ਉਸ ਤੋਂ ਨਫ਼ਰਤ ਕਰਦੇ ਸਨ ਕਿਉਂਕਿ ਉਹ ਉਨ੍ਹਾਂ ਦੇ ਪਿਤਾ ਦਾ ਲਾਡਲਾ ਸੀ (w14 9/1 12-13)
ਉਤ 37:5-9, 11—ਯੂਸੁਫ਼ ਦੇ ਸੁਪਨੇ ਕਰਕੇ ਉਸ ਦੇ ਭਰਾ ਉਸ ਨੂੰ ਹੋਰ ਨਫ਼ਰਤ ਕਰਨ ਲੱਗ ਪਏ (w14 9/1 13 ਪੈਰੇ 2-4)
ਉਤ 37:23, 24, 28—ਈਰਖਾ ਹੋਣ ਕਰਕੇ ਯੂਸੁਫ਼ ਦੇ ਭਰਾ ਉਸ ਨਾਲ ਬੇਰਹਿਮੀ ਨਾਲ ਪੇਸ਼ ਆਏ
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਉਤ 37:29-32—ਯੂਸੁਫ਼ ਦੇ ਭਰਾਵਾਂ ਨੇ ਯਾਕੂਬ ਨੂੰ ਯੂਸੁਫ਼ ਦਾ ਫਟਿਆ ਅਤੇ ਖ਼ੂਨ ਨਾਲ ਭਰਿਆ ਚੋਗਾ ਕਿਉਂ ਦਿਖਾਇਆ? (it-1 561-562)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਉਤ 36:1-19 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਲਗਨ ਨਾਲ ਪੜ੍ਹੋ ਅਤੇ ਸਿਖਾਓ: (10 ਮਿੰਟ) ਚਰਚਾ। ਸੌਖੇ ਤਰੀਕੇ ਨਾਲ ਸਮਝਾਓ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਸਿਖਾਓ ਕਿਤਾਬ ਦੇ ਪਾਠ 17 ʼਤੇ ਚਰਚਾ ਕਰੋ।
ਭਾਸ਼ਣ: (5 ਮਿੰਟ ਜਾਂ ਘੱਟ) w02 10/15 30-31—ਵਿਸ਼ਾ: ਮਸੀਹੀਆਂ ਨੂੰ ਪਰਮੇਸ਼ੁਰ ਲਈ ਅਣਖੀ ਕਿਉਂ ਬਣਨ ਦੀ ਲੋੜ ਹੈ? (th ਪਾਠ 6)
ਸਾਡੀ ਮਸੀਹੀ ਜ਼ਿੰਦਗੀ
“ਕੀ ਤੁਸੀਂ ਤਿਆਰ ਹੋ?”: (15 ਮਿੰਟ) ਇਕ ਬਜ਼ੁਰਗ ਦੁਆਰਾ ਚਰਚਾ। ਕੀ ਤੁਸੀਂ ਕੁਦਰਤੀ ਆਫ਼ਤ ਲਈ ਤਿਆਰ ਹੋ? ਨਾਂ ਦੀ ਵੀਡੀਓ ਚਲਾਓ। ਜੇ ਬ੍ਰਾਂਚ ਆਫ਼ਿਸ ਜਾਂ ਮੰਡਲੀ ਦੇ ਬਜ਼ੁਰਗਾਂ ਵੱਲੋਂ ਯਾਦ ਕਰਾਉਣ ਵਾਲੀਆਂ ਗੱਲਾਂ ਹਨ, ਤਾਂ ਦੱਸੋ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 76
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 1 ਅਤੇ ਪ੍ਰਾਰਥਨਾ