8-14 ਜੂਨ
ਉਤਪਤ 46-47
ਗੀਤ 20 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਕਾਲ਼ ਤੋਂ ਰਾਹਤ”: (10 ਮਿੰਟ)
ਉਤ 47:13—ਮਿਸਰ ਅਤੇ ਕਨਾਨ ਵਿਚ ਭਿਆਨਕ ਕਾਲ਼ ਪਿਆ (w87 5/1 15 ਪੈਰਾ 2)
ਉਤ 47:16, 19, 20—ਮਿਸਰੀਆਂ ਨੂੰ ਜੀਉਂਦੇ ਰਹਿਣ ਲਈ ਕੁਰਬਾਨੀਆਂ ਕਰਨੀਆਂ ਪੈਣੀਆਂ ਸਨ
ਉਤ 47:23-25—ਅੱਜ ਯਹੋਵਾਹ ਵੱਲੋਂ ਬਹੁਤਾਤ ਵਿਚ ਮਿਲਦੇ ਗਿਆਨ ਦਾ ਫ਼ਾਇਦਾ ਲੈਣ ਲਈ ਮਿਹਨਤ ਕਰਨ ਦੀ ਲੋੜ ਹੈ (kr 234-235 ਪੈਰੇ 11-12)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਉਤ 46:4—ਇਸ ਦਾ ਕੀ ਮਤਲਬ ਸੀ ਕਿ ਯੂਸੁਫ਼ ਨੇ ਯਾਕੂਬ ਦੀਆਂ ਅੱਖਾਂ ʼਤੇ “ਆਪਣਾ ਹੱਥ” ਰੱਖਿਆ? (it-1 220 ਪੈਰਾ 1)
ਉਤ 46:26, 27—ਯਾਕੂਬ ਦੇ ਘਰਾਣੇ ਦੇ ਕਿੰਨੇ ਲੋਕ ਮਿਸਰ ਵਿਚ ਆਏ? (nwtsty ਵਿੱਚੋਂ ਰਸੂ 7:14 ਲਈ ਖ਼ਾਸ ਜਾਣਕਾਰੀ)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਉਤ 47:1-17 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦੀ ਵੀਡੀਓ: (4 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ: ਪ੍ਰਚਾਰਕ ਨੇ ਸਵਾਲਾਂ ਦਾ ਅਸਰਦਾਰ ਤਰੀਕੇ ਨਾਲ ਕਿਵੇਂ ਇਸਤੇਮਾਲ ਕੀਤਾ? ਉਸ ਨੇ ਆਇਤ ਨੂੰ ਲਾਗੂ ਕਰਨ ਬਾਰੇ ਕਿਵੇਂ ਦੱਸਿਆ?
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। “ਸਿਖਾਉਣ ਲਈ ਪ੍ਰਕਾਸ਼ਨਾਂ” ਵਿੱਚੋਂ ਕੋਈ ਪ੍ਰਕਾਸ਼ਨ ਪੇਸ਼ ਕਰੋ। (th ਪਾਠ 3)
ਪਹਿਲੀ ਮੁਲਾਕਾਤ: (5 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰੋ ਅਤੇ ਅਧਿਆਇ 9 ਤੋਂ ਬਾਈਬਲ ਸਟੱਡੀ ਸ਼ੁਰੂ ਕਰੋ। (th ਪਾਠ 14
ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਦੀ ਮੇਜ਼ ਤੋਂ ਲਗਾਤਾਰ ਖਾਂਦੇ ਰਹੋ: (15 ਮਿੰਟ) ਯਹੋਵਾਹ ਦੀਆਂ ਹਿਦਾਇਤਾਂ ਨੂੰ ਅਨਮੋਲ ਸਮਝੋ ਨਾਂ ਦੀ ਵੀਡੀਓ ਚਲਾਓ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਲਗਾਤਾਰ ਪਰਮੇਸ਼ੁਰ ਦੇ ਬਚਨ ਤੋਂ ਅਤੇ ਹੋਰ ਪ੍ਰਬੰਧਾਂ ਤੋਂ ਫ਼ਾਇਦਾ ਲੈਂਦੇ ਰਹਿਣ।—ਯਸਾ 25:6; 55:1; 65:13; ਮੱਤੀ 24:45.
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 81
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 21 ਅਤੇ ਪ੍ਰਾਰਥਨਾ