15-21 ਜੂਨ
ਉਤਪਤ 48-50
- ਗੀਤ 51 ਅਤੇ ਪ੍ਰਾਰਥਨਾ 
- ਸਭਾ ਦੀ ਝਲਕ (1 ਮਿੰਟ) 
ਰੱਬ ਦਾ ਬਚਨ ਖ਼ਜ਼ਾਨਾ ਹੈ
- “ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਕੋਲ ਬਹੁਤ ਤਜਰਬਾ ਹੈ”: (10 ਮਿੰਟ) - ਉਤ 48:21, 22—ਯਾਕੂਬ ਨੂੰ ਭਰੋਸਾ ਸੀ ਕਿ ਪਰਮੇਸ਼ੁਰ ਦੇ ਲੋਕ ਭਵਿੱਖ ਵਿਚ ਕਨਾਨ ਦੇਸ਼ ਰਹਿਣਗੇ (it-1 1246 ਪੈਰਾ 8) 
- ਉਤ 49:1—ਯਾਕੂਬ ਨੇ ਮਰਨ ਵੇਲੇ ਜਿਹੜੀ ਭਵਿੱਖਬਾਣੀ ਕੀਤੀ, ਉਸ ਤੋਂ ਉਸ ਦੀ ਨਿਹਚਾ ਬਾਰੇ ਪਤਾ ਲੱਗਾ (it-2 206 ਪੈਰਾ 1) 
- ਉਤ 50:24, 25—ਯਾਕੂਬ ਨੇ ਯਹੋਵਾਹ ਦੇ ਵਾਅਦਿਆਂ ਦੀ ਪੂਰਤੀ ʼਤੇ ਆਪਣਾ ਭਰੋਸਾ ਜ਼ਾਹਰ ਕੀਤਾ (w07 6/1 28 ਪੈਰਾ 10) 
 
- ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ) - ਉਤ 49:19—ਗਾਦ ਸੰਬੰਧੀ ਯਾਕੂਬ ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ? (w04 6/1 15 ਪੈਰੇ 4-5) 
- ਉਤ 49:27—ਬਿਨਯਾਮੀਨ ਸੰਬੰਧੀ ਯਾਕੂਬ ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ? (it-1 289 ਪੈਰਾ 2) 
- ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ? 
 
- ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਉਤ 49:8-26 (th ਪਾਠ 5) 
ਪ੍ਰਚਾਰ ਵਿਚ ਮਾਹਰ ਬਣੋ
- ਦੂਜੀ ਮੁਲਾਕਾਤ ਦੀ ਵੀਡੀਓ: (5 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ: ਪ੍ਰਚਾਰਕਾਂ ਨੇ ਗਵਾਹੀ ਦੇਣ ਵਿਚ ਇਕ-ਦੂਜੇ ਦੀ ਕਿਵੇਂ ਮਦਦ ਕੀਤੀ? ਗਵਾਹੀ ਦਿੰਦਿਆਂ ਯਕੀਨ ਨਾਲ ਬੋਲਣ ਵਿਚ ਅਸੀਂ ਪ੍ਰਚਾਰਕਾਂ ਦੀ ਕਿਵੇਂ ਰੀਸ ਕਰ ਸਕਦੇ ਹਾਂ? 
- ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਆਪਣੇ ਇਲਾਕੇ ਵਿਚ ਕੋਈ ਇੱਦਾਂ ਦੀ ਗੱਲ ਦਾ ਜਵਾਬ ਦਿਓ ਜੋ ਅਕਸਰ ਲੋਕ ਗੱਲਬਾਤ ਰੋਕਣ ਲਈ ਕਰਦੇ ਹਨ। (th ਪਾਠ 6) 
- ਦੂਜੀ ਮੁਲਾਕਾਤ: (5 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰੋ ਅਤੇ ਅਧਿਆਇ 9 ਤੋਂ ਬਾਈਬਲ ਸਟੱਡੀ ਸ਼ੁਰੂ ਕਰੋ। (th ਪਾਠ 16) 
ਸਾਡੀ ਮਸੀਹੀ ਜ਼ਿੰਦਗੀ
- “ਤੁਸੀਂ ਤਜਰਬੇਕਾਰ ਮਸੀਹੀਆਂ ਤੋਂ ਕੀ ਸਿੱਖ ਸਕਦੇ ਹੋ?”: (15 ਮਿੰਟ) ਚਰਚਾ। ਪਾਬੰਦੀ ਅਧੀਨ ਏਕਤਾ ਬਣਾਈ ਰੱਖੋ ਨਾਂ ਦੀ ਵੀਡੀਓ ਚਲਾਓ। 
- ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 82 
- ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ) 
- ਗੀਤ 6 ਅਤੇ ਪ੍ਰਾਰਥਨਾ