3-9 ਅਗਸਤ
ਕੂਚ 13–14
ਗੀਤ 33 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਖੜੇ ਰਹੋ ਅਰ ਯਹੋਵਾਹ ਦੇ ਬਚਾਉ ਨੂੰ ਵੇਖੋ”: (10 ਮਿੰਟ)
ਕੂਚ 14:13, 14—ਮੂਸਾ ਨੂੰ ਨਿਹਚਾ ਸੀ ਕਿ ਯਹੋਵਾਹ ਆਪਣੇ ਲੋਕਾਂ ਨੂੰ ਬਚਾਵੇਗਾ (w13 3/1 4)
ਕੂਚ 14:21, 22—ਯਹੋਵਾਹ ਨੇ ਚਮਤਕਾਰੀ ਢੰਗ ਨਾਲ ਬਚਾਇਆ (w18.09 26 ਪੈਰਾ 13)
ਕੂਚ 14:26-28—ਯਹੋਵਾਹ ਨੇ ਫ਼ਿਰਊਨ ਅਤੇ ਉਸ ਦੀ ਫ਼ੌਜ ਦਾ ਸਫ਼ਾਇਆ ਕੀਤਾ (w09 3/15 7 ਪੈਰੇ 2-3)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਕੂਚ 13:17—ਮਿਸਰ ਤੋਂ ਨਿਕਲਦੇ ਵੇਲੇ ਇਜ਼ਰਾਈਲੀਆਂ ਦੀ ਅਗਵਾਈ ਕਰਦਿਆਂ ਯਹੋਵਾਹ ਨੇ ਪਰਵਾਹ ਕਿਵੇਂ ਦਿਖਾਈ? (it-1 1117)
ਕੂਚ 14:2—ਲਾਲ ਸਮੁੰਦਰ ਸ਼ਾਇਦ ਕਿਸ ਜਗ੍ਹਾ ਤੋਂ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ ਤਾਂਕਿ ਇਜ਼ਰਾਈਲੀ ਇਸ ਵਿੱਚੋਂ ਦੀ ਲੰਘ ਸਕਣ? (it-1 782 ਪੈਰੇ 2-3)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕੂਚ 13:1-20 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਲਗਨ ਨਾਲ ਪੜ੍ਹੋ ਅਤੇ ਸਿਖਾਓ: (10 ਮਿੰਟ) ਚਰਚਾ। ਅਸਰਦਾਰ ਸਮਾਪਤੀ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਸਿਖਾਓ ਕਿਤਾਬ ਦੇ ਪਾਠ 20 ʼਤੇ ਚਰਚਾ ਕਰੋ।
ਭਾਸ਼ਣ: (5 ਮਿੰਟ ਜਾਂ ਘੱਟ) w07 12/15 18-20 ਪੈਰੇ 13-16—ਵਿਸ਼ਾ: ਅਸੀਂ ਲਾਲ ਸਮੁੰਦਰ ʼਤੇ ਹੋਏ ਇਜ਼ਰਾਈਲ ਦੇ ਬਚਾਅ ਤੋਂ ਕੀ ਸਿੱਖ ਸਕਦੇ ਹਾਂ? (th ਪਾਠ 13)
ਸਾਡੀ ਮਸੀਹੀ ਜ਼ਿੰਦਗੀ
“ਅੰਤ ਆਉਣ ਤਕ ਦ੍ਰਿੜ੍ਹ ਹੋ ਕੇ ਖੜ੍ਹੇ ਰਹੋ”: (15 ਮਿੰਟ) ਚਰਚਾ। ਭਵਿੱਖ ਦੀਆਂ ਘਟਨਾਵਾਂ ਦਾ ਸਾਮ੍ਹਣਾ ਕਰਨ ਲਈ ਦਲੇਰੀ ਦੀ ਲੋੜ ਹੋਵੇਗੀ ਨਾਂ ਦੀ ਵੀਡੀਓ ਦਾ ਕੁਝ ਹਿੱਸਾ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 89
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 7 ਅਤੇ ਪ੍ਰਾਰਥਨਾ