10-16 ਅਗਸਤ
ਕੂਚ 15-16
ਗੀਤ 132 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਗੀਤ ਗਾ ਕੇ ਯਹੋਵਾਹ ਦੀ ਮਹਿਮਾ ਕਰੋ”: (10 ਮਿੰਟ)
ਕੂਚ 15:1, 2—ਮੂਸਾ ਅਤੇ ਇਜ਼ਰਾਈਲ ਦੇ ਆਦਮੀਆਂ ਨੇ ਗਾ ਕੇ ਯਹੋਵਾਹ ਦੀ ਮਹਿਮਾ ਕੀਤੀ (w95 10/1 16 ਪੈਰਾ 11)
ਕੂਚ 15:11, 18—ਯਹੋਵਾਹ ਸਾਡੇ ਤੋਂ ਮਹਿਮਾ ਕਰਾਉਣ ਦਾ ਹੱਕਦਾਰ ਹੈ (w95 10/1 16-17 ਪੈਰੇ 15-16)
ਕੂਚ 15:20, 21—ਮਿਰਯਮ ਅਤੇ ਇਜ਼ਰਾਈਲ ਦੀਆਂ ਔਰਤਾਂ ਨੇ ਗਾ ਕੇ ਯਹੋਵਾਹ ਦੀ ਮਹਿਮਾ ਕੀਤੀ (it-2 454 ਪੈਰਾ 1; 698)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਕੂਚ 16:13—ਯਹੋਵਾਹ ਨੇ ਸ਼ਾਇਦ ਉਜਾੜ ਵਿਚ ਇਜ਼ਰਾਈਲੀਆਂ ਨੂੰ ਬਟੇਰੇ ਕਿਉਂ ਖੁਆਏ? (w11 9/1 14)
ਕੂਚ 16:32-34—ਮੰਨ ਵਾਲਾ ਮਰਤਬਾਨ ਕਿੱਥੇ ਰੱਖਿਆ ਗਿਆ ਸੀ? (w06 1/15 31)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕੂਚ 16:1-18 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦੀ ਵੀਡੀਓ: (4 ਮਿੰਟ) ਚਰਚਾ। ਵੀਡੀਓ ਚਲਾਓ ਅਤੇ ਫਿਰ ਹਾਜ਼ਰੀਨ ਤੋਂ ਪੁੱਛੋ: ਨੀਲਮ ਨੇ ਸਵਾਲਾਂ ਦੀ ਚੰਗੀ ਵਰਤੋਂ ਕਿਵੇਂ ਕੀਤੀ? ਉਸ ਨੇ ਹਵਾਲਿਆਂ ਨੂੰ ਕਿਵੇਂ ਲਾਗੂ ਕੀਤਾ?
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਕੋਈ ਪ੍ਰਕਾਸ਼ਨ ਪੇਸ਼ ਕਰੋ। (th ਪਾਠ 3)
ਪਹਿਲੀ ਮੁਲਾਕਾਤ: (5 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ? ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ) ਅਤੇ ਚਰਚਾ ਕਰੋ। (th ਪਾਠ 9)
ਸਾਡੀ ਮਸੀਹੀ ਜ਼ਿੰਦਗੀ
“ਪਾਇਨੀਅਰ ਬਣ ਕੇ ਯਹੋਵਾਹ ਦੀ ਮਹਿਮਾ ਕਰੋ”: (15 ਮਿੰਟ) ਚਰਚਾ। ਮੰਗੋਲੀਆ ਵਿਚ ਤਿੰਨ ਭੈਣਾਂ ਨਾਂ ਦੀ ਵੀਡੀਓ ਚਲਾਓ। ਮੰਡਲੀ ਦੀ ਇਕ ਭੈਣ ਜਾਂ ਭਰਾ ਦੀ ਇੰਟਰਵਿਊ ਲਓ ਜੋ ਹੁਣ ਇਕ ਪਾਇਨੀਅਰ ਵਜੋਂ ਸੇਵਾ ਕਰ ਰਿਹਾ ਹੈ ਜਾਂ ਜੋ ਪਹਿਲਾਂ ਕਰਦੀ ਸੀ। ਫਿਰ ਇਹ ਸਵਾਲ ਪੁੱਛੋ: ਤੁਸੀਂ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ ਹੈ? ਤੁਹਾਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 90
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 2 ਅਤੇ ਪ੍ਰਾਰਥਨਾ