24-30 ਅਗਸਤ
ਕੂਚ 19-20
ਗੀਤ 11 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਦਸ ਹੁਕਮ ਤੁਹਾਡੇ ਲਈ ਕੀ ਮਾਅਨੇ ਰੱਖਦੇ ਹਨ?”: (10 ਮਿੰਟ)
ਕੂਚ 20:3-7—ਯਹੋਵਾਹ ਦਾ ਆਦਰ ਕਰੋ ਤੇ ਸਿਰਫ਼ ਉਸ ਦੀ ਹੀ ਭਗਤੀ ਕਰੋ (w89 11/15 6 ਪੈਰਾ 1)
ਕੂਚ 20:8-11—ਆਪਣੀ ਜ਼ਿੰਦਗੀ ਵਿਚ ਯਹੋਵਾਹ ਦੇ ਕੰਮਾਂ ਨੂੰ ਪਹਿਲ ਦਿਓ
ਕੂਚ 20:12-17—ਲੋਕਾਂ ਦਾ ਆਦਰ ਕਰੋ (w89 11/15 6 ਪੈਰੇ 2-3)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਕੂਚ 19:5, 6—ਪੁਰਾਣੇ ਇਜ਼ਰਾਈਲ ਨੇ “ਜਾਜਕਾਂ ਦੀ ਬਾਦਸ਼ਾਹੀ” ਬਣਨ ਦਾ ਮੌਕਾ ਕਿਉਂ ਗੁਆ ਲਿਆ? (it-2 687 ਪੈਰੇ 1-2)
ਕੂਚ 20:4, 5—ਯਹੋਵਾਹ “ਪਿਉ ਦਾਦਿਆਂ ਦੀ ਬੁਰਿਆਈ” ਅਗਲੀਆਂ ਪੀੜ੍ਹੀਆਂ ਉੱਤੇ ਕਿਵੇਂ ਲਿਆਉਂਦਾ ਹੈ? (w04 3/15 27 ਪੈਰਾ 1)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕੂਚ 19:1-19 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ jw.org ਸੰਪਰਕ ਕਾਰਡ ਦਿਓ। (th ਪਾਠ 1)
ਦੂਜੀ ਮੁਲਾਕਾਤ: (4 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਕੋਈ ਪ੍ਰਕਾਸ਼ਨ ਪੇਸ਼ ਕਰੋ। (th ਪਾਠ 15)
ਬਾਈਬਲ ਸਟੱਡੀ: (5 ਮਿੰਟ ਜਾਂ ਘੱਟ) bh 64-65 ਪੈਰੇ 17-19 (th ਪਾਠ 8)
ਸਾਡੀ ਮਸੀਹੀ ਜ਼ਿੰਦਗੀ
ਹੋਰ ਆਜ਼ਾਦੀ ਕਿਵੇਂ ਪਾਈਏ?: (6 ਮਿੰਟ) ਚਰਚਾ। ਕਾਰਟੂਨ ਵੀਡੀਓ ਚਲਾਓ। ਫਿਰ ਨੌਜਵਾਨਾਂ ਨੂੰ ਪੁੱਛੋ: ਤੁਸੀਂ ਆਪਣੇ ਮਾਪਿਆਂ ਦੇ ਭਰੋਸੇ ਨੂੰ ਕਿਵੇਂ ਜਿੱਤ ਸਕਦੇ ਹੋ? ਗ਼ਲਤੀ ਹੋਣ ਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਹੋਰ ਆਜ਼ਾਦੀ ਪਾਉਣ ਲਈ ਆਪਣੇ ਮਾਪਿਆਂ ਦਾ ਆਦਰ ਕਰਨਾ ਕਿਉਂ ਜ਼ਰੂਰੀ ਹੈ?
ਆਪਣੇ ਬਜ਼ੁਰਗ ਮਾਪਿਆਂ ਦਾ ਆਦਰ ਕਰੋ: (9 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਭੈਣਾਂ-ਭਰਾਵਾਂ ਨੂੰ ਪੁੱਛੋ: ਕਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ ਜਦੋਂ ਮਾਪੇ ਬੁੱਢੇ ਹੋ ਜਾਂਦੇ ਹਨ? ਉਨ੍ਹਾਂ ਦੀ ਦੇਖ-ਭਾਲ ਕਰਨ ਸੰਬੰਧੀ ਫ਼ੈਸਲਾ ਕਰਦਿਆਂ ਪਰਿਵਾਰ ਦੇ ਮੈਂਬਰਾਂ ਨੂੰ ਖੁੱਲ੍ਹ ਕੇ ਗੱਲ ਕਿਉਂ ਕਰਨੀ ਚਾਹੀਦੀ ਹੈ? ਆਪਣੇ ਮਾਪਿਆਂ ਦੀ ਦੇਖ-ਭਾਲ ਕਰਦਿਆਂ ਬੱਚੇ ਉਨ੍ਹਾਂ ਦਾ ਆਦਰ ਕਿਵੇਂ ਕਰ ਸਕਦੇ ਹਨ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 92
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 5 ਅਤੇ ਪ੍ਰਾਰਥਨਾ