7-13 ਸਤੰਬਰ
ਕੂਚ 23–24
ਗੀਤ 29 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਭੀੜ ਦੇ ਮਗਰ ਨਾ ਲੱਗੋ”: (10 ਮਿੰਟ)
ਕੂਚ 23:1—ਝੂਠੀਆਂ ਖ਼ਬਰਾਂ ਨਾ ਫੈਲਾਓ (w18.08 4 ਪੈਰੇ 7-8)
ਕੂਚ 23:2—ਭੀੜ ਦੇ ਮਗਰ ਲੱਗ ਕੇ ਬੁਰੇ ਕੰਮ ਨਾ ਕਰੋ (it-1 11 ਪੈਰਾ 3)
ਕੂਚ 23:3—ਪੱਖਪਾਤ ਨਾ ਕਰੋ (it-1 343 ਪੈਰਾ 5)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਕੂਚ 23:9—ਯਹੋਵਾਹ ਨੇ ਹਮਦਰਦੀ ਦਿਖਾਉਣ ਵਿਚ ਇਜ਼ਰਾਈਲੀਆਂ ਦੀ ਕਿਵੇਂ ਮਦਦ ਕੀਤੀ? (w16.10 9 ਪੈਰਾ 4)
ਕੂਚ 23:20, 21—ਅਸੀਂ ਇੰਨੇ ਯਕੀਨ ਨਾਲ ਕਿਉਂ ਕਹਿ ਸਕਦੇ ਹਾਂ ਕਿ ਇਸ ਆਇਤ ਵਿਚ ਜ਼ਿਕਰ ਕੀਤਾ ਗਿਆ ਦੂਤ ਮੀਕਾਏਲ ਹੀ ਹੈ? (it-2 393)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕੂਚ 23:1-19 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦੀ ਵੀਡੀਓ: (4 ਮਿੰਟ) ਚਰਚਾ। ਵੀਡੀਓ ਚਲਾਓ ਅਤੇ ਫਿਰ ਹਾਜ਼ਰੀਨ ਨੂੰ ਇਹ ਸਵਾਲ ਪੁੱਛੋ: ਜਦੋਂ ਘਰ-ਮਾਲਕ ਨੇ ਗ਼ਲਤ ਜਵਾਬ ਦਿੱਤਾ, ਤਾਂ ਪ੍ਰਚਾਰਕ ਨੇ ਕਿਹੜੀ ਗੱਲ ਕਹੀ ਜਿਸ ਬਾਰੇ ਉਹ ਦੋਵੇਂ ਸਹਿਮਤ ਸਨ? ਪ੍ਰਚਾਰਕ ਪਹਿਰਾਬੁਰਜ ਨੰ. 3 2020 ਨੂੰ ਕਿਵੇਂ ਪੇਸ਼ ਕਰ ਸਕਦਾ ਸੀ?
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਬਾਈਬਲ ਕਿਉਂ ਪੜ੍ਹੀਏ? ਨਾਂ ਦੀ ਵੀਡੀਓ ਬਾਰੇ ਦੱਸੋ ਅਤੇ ਚਰਚਾ ਕਰੋ (ਪਰ ਵੀਡੀਓ ਨਾ ਚਲਾਓ)। (th ਪਾਠ 1)
ਭਾਸ਼ਣ: (5 ਮਿੰਟ ਜਾਂ ਘੱਟ) w16.05 30-31—ਵਿਸ਼ਾ: ਕਿਹੜੀਆਂ ਗੱਲਾਂ ਮਸੀਹੀਆਂ ਦੀ ਇਹ ਜਾਣਨ ਵਿਚ ਮਦਦ ਕਰ ਸਕਦੀਆਂ ਹਨ ਕਿ ਸਰਕਾਰੀ ਕਰਮਚਾਰੀਆਂ ਨੂੰ ਤੋਹਫ਼ੇ ਜਾਂ ਪੈਸੇ ਦੇਣੇ ਸਹੀ ਹਨ ਜਾਂ ਨਹੀਂ? (th ਪਾਠ 14)
ਸਾਡੀ ਮਸੀਹੀ ਜ਼ਿੰਦਗੀ
“ਝੂਠੀਆਂ ਖ਼ਬਰਾਂ ਫੈਲਾਉਣ ਤੋਂ ਬਚੋ”: (15 ਮਿੰਟ) ਚਰਚਾ। ਚੁਗ਼ਲੀਆਂ ਕਰਨ ਤੋਂ ਕਿਵੇਂ ਬਚੀਏ? ਨਾਂ ਦੀ ਐਨੀਮੇਸ਼ਨ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ ਜਾਂ ਘੱਟ) lfb ਪਾਠ 94
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 147 ਅਤੇ ਪ੍ਰਾਰਥਨਾ