28 ਸਤੰਬਰ–4 ਅਕਤੂਬਰ
ਕੂਚ 29-30
ਗੀਤ 27 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਲਈ ਚੜ੍ਹਾਵਾ”: (10 ਮਿੰਟ)
ਕੂਚ 30:11, 12—ਯਹੋਵਾਹ ਨੇ ਮੂਸਾ ਨੂੰ ਇਜ਼ਰਾਈਲੀਆਂ ਦੀ ਗਿਣਤੀ ਕਰਨ ਲਈ ਕਿਹਾ (it-2 764-765)
ਕੂਚ 30:13-15—ਜਿਨ੍ਹਾਂ ਦੀ ਵੀ ਗਿਣਤੀ ਹੋਈ ਸੀ, ਉਨ੍ਹਾਂ ਸਾਰਿਆਂ ਨੇ ਯਹੋਵਾਹ ਨੂੰ ਚੜ੍ਹਾਵਾ ਚੜ੍ਹਾਇਆ (it-1 502)
ਕੂਚ 30:16—ਚੜ੍ਹਾਵੇ “ਮੰਡਲੀ ਦੇ ਤੰਬੂ ਦੇ ਕੰਮ ਲਈ” ਵਰਤੇ ਗਏ ਸਨ (w11 11/1 12 ਪੈਰੇ 1-2)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਕੂਚ 29:10—“ਆਪਣੇ ਹੱਥ ਵਹਿੜੇ ਦੇ ਸਿਰ ਉੱਤੇ ਰੱਖਣ” ਦਾ ਕੀ ਮਤਲਬ ਹੈ? (it-1 1029 ਪੈਰਾ 4)
ਕੂਚ 30:31-33—ਉਸ ਵਿਅਕਤੀ ਨੂੰ ਕਿਉਂ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ ਜੋ ਪਵਿੱਤਰ ਤੇਲ ਬਣਾਉਂਦਾ ਅਤੇ ਕਿਸੇ ਅਜਿਹੇ ਵਿਅਕਤੀ ʼਤੇ ਲਾਉਂਦਾ ਸੀ ਜਿਸ ʼਤੇ ਲਾਉਣ ਦੀ ਇਜਾਜ਼ਤ ਨਹੀਂ ਸੀ? (it-1 114 ਪੈਰਾ 1)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕੂਚ 29:31-46 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ ਅਤੇ ਦਿਖਾਓ ਕਿ ਕੈਮਰੇ ਜਾਂ ਇੰਟਰਕੌਮ ਰਾਹੀਂ ਗਵਾਹੀ ਕਿਵੇਂ ਦਿੱਤੀ ਜਾ ਸਕਦੀ ਹੈ। (ਜੇ ਤੁਹਾਡੇ ਇਲਾਕੇ ਵਿਚ ਕੈਮਰੇ ਜਾਂ ਇੰਟਰਕੌਮ ਨਹੀਂ ਹਨ, ਤਾਂ ਦਿਖਾਓ ਕਿ ਅਜਿਹੇ ਘਰ-ਮਾਲਕ ਨੂੰ ਗਵਾਹੀ ਕਿਵੇਂ ਦਿੱਤੀ ਜਾ ਸਕਦੀ ਹੈ ਜੋ ਬੰਦ ਦਰਵਾਜ਼ੇ ਪਿੱਛੇ ਗੱਲ ਕਰਦਾ ਹੈ।) (th ਪਾਠ 2)
ਬਾਈਬਲ ਸਟੱਡੀ: (5 ਮਿੰਟ ਜਾਂ ਘੱਟ) bh 105 ਪੈਰਾ 18 (th ਪਾਠ 13)
ਭਾਸ਼ਣ: (5 ਮਿੰਟ ਜਾਂ ਘੱਟ) km 1/11 4 ਪੈਰੇ 5-7; 6, ਡੱਬੀ—ਵਿਸ਼ਾ: ਪਰਿਵਾਰਕ ਸਟੱਡੀ ਲਈ ਕੁਝ ਸੁਝਾਅ। (th ਪਾਠ 20)
ਸਾਡੀ ਮਸੀਹੀ ਜ਼ਿੰਦਗੀ
“ਕੀ ਤੁਸੀਂ ਆਪਣਾ ਸਮਾਂ ਤੇ ਤਾਕਤ ਲਾ ਸਕਦੇ ਹੋ?”: (15 ਮਿੰਟ) ਚਰਚਾ। ਇਕ ਨਵੇਂ ਉਸਾਰੀ ਪ੍ਰਾਜੈਕਟ ਦੀ ਤਿਆਰੀ ਨਾਂ ਦੀ ਵੀਡੀਓ ਦਾ ਕੁਝ ਹਿੱਸਾ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ ਜਾਂ ਘੱਟ) lfb ਪਾਠ 97
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 18 ਅਤੇ ਪ੍ਰਾਰਥਨਾ