12-18 ਅਕਤੂਬਰ
ਕੂਚ 33-34
ਗੀਤ 35 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਦੇ ਵਧੀਆ ਗੁਣ”: (10 ਮਿੰਟ)
ਕੂਚ 34:5—ਯਹੋਵਾਹ ਦਾ ਨਾਂ ਜਾਣਨ ਦਾ ਮਤਲਬ ਹੈ, ਉਸ ਦੇ ਮਕਸਦਾਂ, ਕੰਮਾਂ ਅਤੇ ਗੁਣਾਂ ਬਾਰੇ ਜਾਣਨਾ (it-2 466-467)
ਕੂਚ 34:6—ਯਹੋਵਾਹ ਦੇ ਗੁਣ ਸਾਨੂੰ ਉਸ ਵੱਲ ਖਿੱਚਦੇ ਹਨ (w09 10/1 28 ਪੈਰੇ 3-5)
ਕੂਚ 34:7—ਯਹੋਵਾਹ ਤੋਬਾ ਕਰਨ ਵਾਲਿਆਂ ਨੂੰ ਮਾਫ਼ ਕਰਦਾ ਹੈ (w09 10/1 28 ਪੈਰਾ 6)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਕੂਚ 33:11, 20—ਯਹੋਵਾਹ ਨੇ ਮੂਸਾ ਨਾਲ “ਆਹਮੋ ਸਾਹਮਣੇ” ਕਿਸ ਤਰ੍ਹਾਂ ਗੱਲਾਂ ਕੀਤੀਆਂ ਸਨ? (w04 3/15 27 ਪੈਰਾ 5)
ਕੂਚ 34:23, 24—ਇਜ਼ਰਾਈਲੀ ਆਦਮੀਆਂ ਨੂੰ ਸਾਲ ਵਿੱਚ ਹੁੰਦੇ ਤਿੰਨ ਤਿਉਹਾਰਾਂ ਵਿਚ ਹਾਜ਼ਰ ਹੋਣ ਲਈ ਨਿਹਚਾ ਦੀ ਕਿਉਂ ਲੋੜ ਸੀ? (w98 9/1 20 ਪੈਰਾ 5)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕੂਚ 33:1-16 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਦੂਜੀ ਮੁਲਾਕਾਤ ਦੀ ਵੀਡੀਓ: (5 ਮਿੰਟ) ਚਰਚਾ। ਵੀਡੀਓ ਚਲਾਓ ਅਤੇ ਫਿਰ ਹਾਜ਼ਰੀਨ ਨੂੰ ਇਹ ਸਵਾਲ ਪੁੱਛੋ: ਪ੍ਰੀਤੀ ਨੇ ਆਇਤ ਨੂੰ ਕਿਵੇਂ ਸਮਝਾਇਆ? ਉਸ ਨੇ ਘਰ-ਮਾਲਕ ਨੂੰ ਸੋਚਣ ਲਈ ਕਿਵੇਂ ਉਕਸਾਇਆ?
ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਕਿਸੇ ਅਜਿਹੀ ਗੱਲ ਦਾ ਜਵਾਬ ਦਿਓ ਜੋ ਤੁਹਾਡੇ ਇਲਾਕੇ ਵਿਚ ਲੋਕ ਅਕਸਰ ਗੱਲਬਾਤ ਰੋਕਣ ਲਈ ਕਹਿੰਦੇ ਹਨ। (th ਪਾਠ 16)
ਦੂਜੀ ਮੁਲਾਕਾਤ: (5 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰੋ ਅਤੇ ਇਸ ਦਾ ਦੂਜਾ ਅਧਿਆਇ ਵਰਤ ਕੇ ਬਾਈਬਲ ਸਟੱਡੀ ਸ਼ੁਰੂ ਕਰੋ। (th ਪਾਠ 8)
ਸਾਡੀ ਮਸੀਹੀ ਜ਼ਿੰਦਗੀ
“ਨੌਜਵਾਨੋ—ਕੀ ਯਹੋਵਾਹ ਤੁਹਾਡਾ ਪੱਕਾ ਦੋਸਤ ਹੈ?”: (15 ਮਿੰਟ) ਚਰਚਾ। ਨੌਜਵਾਨੋ—“ਚੱਖੋ ਤੇ ਵੇਖੋ ਭਈ ਯਹੋਵਾਹ ਭਲਾ ਹੈ” ਨਾਂ ਦੀ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ ਜਾਂ ਘੱਟ) lfb ਪਾਠ 99
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 47 ਅਤੇ ਪ੍ਰਾਰਥਨਾ