28 ਦਸੰਬਰ 2020–3 ਜਨਵਰੀ 2021
ਲੇਵੀਆਂ 16-17
ਗੀਤ 6 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਪ੍ਰਾਸਚਿਤ ਦੇ ਦਿਨ ਤੋਂ ਅਸੀਂ ਕੀ ਸਿੱਖਦੇ ਹਾਂ?”: (10 ਮਿੰਟ)
ਲੇਵੀ 16:12—ਮਹਾਂ ਪੁਜਾਰੀ ਇਕ ਤਰ੍ਹਾਂ ਯਹੋਵਾਹ ਦੇ ਸਾਮ੍ਹਣੇ ਖੜ੍ਹਾ ਹੁੰਦਾ ਸੀ (w19.11 21 ਪੈਰਾ 4)
ਲੇਵੀ 16:13—ਮਹਾਂ ਪੁਜਾਰੀ ਯਹੋਵਾਹ ਅੱਗੇ ਧੂਪ ਧੁਖਾਉਂਦਾ ਸੀ (w19.11 21 ਪੈਰਾ 5)
ਲੇਵੀ 16:14, 15—ਮਹਾਂ ਪੁਜਾਰੀ ਫਿਰ ਪੁਜਾਰੀਆਂ ਅਤੇ ਲੋਕਾਂ ਦੇ ਪਾਪਾਂ ਲਈ ਪ੍ਰਾਸਚਿਤ ਕਰਦਾ ਸੀ (w19.11 21 ਪੈਰਾ 6)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਲੇਵੀ 16:10—ਅਜ਼ਾਜ਼ੇਲ ਲਈ ਬੱਕਰਾ ਕਿਨ੍ਹਾਂ ਤਰੀਕਿਆਂ ਨਾਲ ਯਿਸੂ ਦੀ ਕੁਰਬਾਨੀ ਵੱਲ ਇਸ਼ਾਰਾ ਕਰਦਾ ਸੀ? (w09 8/15 6-7 ਪੈਰਾ 17)
ਲੇਵੀ 17:10, 11—ਅਸੀਂ ਖ਼ੂਨ ਕਿਉਂ ਨਹੀਂ ਲੈਂਦੇ? (w14 11/15 10 ਪੈਰਾ 10)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਲੇਵੀ 16:1-17 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਕਿਸੇ ਅਜਿਹੀ ਗੱਲ ਦਾ ਜਵਾਬ ਦਿਓ ਜੋ ਤੁਹਾਡੇ ਇਲਾਕੇ ਵਿਚ ਲੋਕ ਅਕਸਰ ਗੱਲਬਾਤ ਰੋਕਣ ਲਈ ਕਹਿੰਦੇ ਹਨ। (th ਪਾਠ 3)
ਦੂਜੀ ਮੁਲਾਕਾਤ: (4 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਕੋਈ ਪ੍ਰਕਾਸ਼ਨ ਪੇਸ਼ ਕਰੋ ਜਿਸ ਤੋਂ ਬਾਈਬਲ ਅਧਿਐਨ ਕੀਤਾ ਜਾ ਸਕਦਾ ਹੈ। (th ਪਾਠ 4)
ਬਾਈਬਲ ਸਟੱਡੀ: (5 ਮਿੰਟ ਜਾਂ ਘੱਟ) fg ਪਾਠ 1 ਪੈਰੇ 1-2 (th ਪਾਠ 14)
ਸਾਡੀ ਮਸੀਹੀ ਜ਼ਿੰਦਗੀ
“ਕੀ ਤੁਸੀਂ ‘ਰਾਜ ਦੇ ਪ੍ਰਚਾਰਕਾਂ ਲਈ ਸਕੂਲ’ ਜਾਣਾ ਚਾਹੁੰਦੇ ਹੋ?”: (15 ਮਿੰਟ) ਚਰਚਾ। ਮਿਸ਼ਨਰੀ—ਵਾਢੀ ਲਈ ਮਜ਼ਦੂਰ ਨਾਂ ਦੀ ਵੀਡੀਓ ਦਿਖਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ ਜਾਂ ਘੱਟ) hf ਭਾਗ 7
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 41 ਅਤੇ ਪ੍ਰਾਰਥਨਾ