3-9 ਮਈ
ਗਿਣਤੀ 27-29
ਗੀਤ 3 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਵਾਂਗ ਨਿਰਪੱਖ ਰਹੋ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
ਗਿਣ 28:7, 14—ਪੀਣ ਦੀਆਂ ਭੇਟਾਂ ਕੀ ਸਨ? (it-2 528 ਪੈਰਾ 5)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) ਗਿਣ 28:11-31 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦੀ ਵੀਡੀਓ: (5 ਮਿੰਟ) ਚਰਚਾ। ਪਹਿਲੀ ਮੁਲਾਕਾਤ: ਪਰਮੇਸ਼ੁਰ ਦਾ ਮਕਸਦ—ਉਤ 1:28 ਨਾਂ ਦੀ ਵੀਡੀਓ ਚਲਾਓ। ਸਵਾਲ ਆਉਣ ʼਤੇ ਵੀਡੀਓ ਰੋਕੋ ਅਤੇ ਹਾਜ਼ਰੀਨ ਤੋਂ ਉਹੀ ਸਵਾਲ ਪੁੱਛੋ।
ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਰਤੋ। (th ਪਾਠ 4)
ਭਾਸ਼ਣ: (5 ਮਿੰਟ) w07 4/1 17-18—ਵਿਸ਼ਾ: ਯਹੋਵਾਹ ਕਿਹੜੀਆਂ ਭੇਟਾਂ ਅਤੇ ਬਲੀਦਾਨਾਂ ਨੂੰ ਮਨਜ਼ੂਰ ਕਰਦਾ ਹੈ? (th ਪਾਠ 16)
ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਦੇ ਦੋਸਤ ਬਣੋ—ਗੁਆਂਢੀ ਨੂੰ ਪਿਆਰ ਕਰੋ: (6 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਜੇ ਹੋ ਸਕੇ, ਤਾਂ ਕੁਝ ਬੱਚਿਆਂ ਨੂੰ ਤੋਂ ਪੁੱਛੋ: ਬੱਚੇ ਸਕੂਲ ਵਿਚ ਪ੍ਰਿਆ ਨਾਲ ਚੰਗੀ ਤਰ੍ਹਾਂ ਗੱਲ ਕਿਉਂ ਨਹੀਂ ਕਰਦੇ ਸਨ? ਰਿੰਕੀ ਨੇ ਪ੍ਰਿਆ ਨਾਲ ਪਿਆਰ ਕਿਵੇਂ ਦਿਖਾਇਆ? ਤੁਸੀਂ ਉਨ੍ਹਾਂ ਨੂੰ ਪਿਆਰ ਕਿਵੇਂ ਦਿਖਾ ਸਕਦੇ ਹੋ ਜੋ ਹੋਰ ਕਿਸੇ ਦੇਸ਼ ਤੋਂ ਹਨ?
ਸੱਚਾ ਦੋਸਤ ਕੌਣ ਹੁੰਦਾ ਹੈ?: (9 ਮਿੰਟ) ਚਰਚਾ। ਐਨੀਮੇਸ਼ਨ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ: ਤੁਹਾਨੂੰ ਆਪਣੇ ਦੋਸਤਾਂ ਵਿਚ ਕੀ ਦੇਖਣਾ ਚਾਹੀਦਾ ਹੈ? ਤੁਸੀਂ ਚੰਗੇ ਦੋਸਤ ਕਿੱਥੇ ਲੱਭ ਸਕਦੇ ਹੋ? ਤੁਸੀਂ ਚੰਗੀ ਦੋਸਤ ਕਿਵੇਂ ਬਣਾ ਸਕਦੇ ਹੋ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ ਜਾਂ ਘੱਟ) yc ਪਾਠ 6
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 33 ਅਤੇ ਪ੍ਰਾਰਥਨਾ