17-23 ਜਨਵਰੀ
ਨਿਆਈਆਂ 20-21
ਗੀਤ 7 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਤੋਂ ਸਲਾਹ ਲੈਂਦੇ ਰਹੋ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
ਨਿਆ 20:16—ਪੁਰਾਣੇ ਸਮੇਂ ਦੇ ਯੁੱਧਾਂ ਵਿਚ ਗੋਪੀਏ ਕਿਵੇਂ ਵਰਤੇ ਜਾਂਦੇ ਸਨ? (w14 5/1 11 ਪੈਰੇ 4-6)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) ਨਿਆ 20:1-13 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਰਤੋ। ਕੋਈ ਇੱਦਾਂ ਦੀ ਗੱਲ ਦਾ ਜਵਾਬ ਦਿਓ ਜੋ ਤੁਹਾਡੇ ਇਲਾਕੇ ਦੇ ਲੋਕ ਅਕਸਰ ਗੱਲਬਾਤ ਰੋਕਣ ਲਈ ਕਹਿੰਦੇ ਹਨ। (5)
ਦੂਜੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। ਯਹੋਵਾਹ ਦੇ ਗਵਾਹ ਕੌਣ ਹਨ? ਨਾਂ ਦੀ ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ)। (th ਪਾਠ 17)
ਬਾਈਬਲ ਸਟੱਡੀ: (5 ਮਿੰਟ) lffi ਪਾਠ 03 ਜਾਣ-ਪਛਾਣ ਅਤੇ ਨੁਕਤੇ 1-3 (th ਪਾਠ 4)
ਸਾਡੀ ਮਸੀਹੀ ਜ਼ਿੰਦਗੀ
ਗੀਤ 5
“ਸ੍ਰਿਸ਼ਟੀ ਤੋਂ ਯਹੋਵਾਹ ਦੀ ਬੁੱਧ ʼਤੇ ਸਾਡਾ ਭਰੋਸਾ ਵਧਦਾ ਹੈ”: (15 ਮਿੰਟ) ਚਰਚਾ। ਇਹ ਕਿਸ ਦਾ ਕਮਾਲ ਹੈ? ਕੀੜੀਆਂ ਇਕ-ਦੂਜੇ ਨਾਲ ਕਿਉਂ ਨਹੀਂ ਟਕਰਾਉਂਦੀਆਂ? ਅਤੇ ਇਹ ਕਿਸ ਦਾ ਕਮਾਲ ਹੈ? ਮਧੂ-ਮੱਖੀਆਂ ਤੇਜ਼ ਹਵਾ ਵਿਚ ਵੀ ਸੰਤੁਲਨ ਕਿਵੇਂ ਬਣਾਈ ਰੱਖਦੀਆਂ ਹਨ? ਨਾਂ ਦੀਆਂ ਵੀਡੀਓ ਚਲਾਓ। ਹਾਜ਼ਰੀਨ ਨੂੰ ਹੱਲਾਸ਼ੇਰੀ ਦਿਓ ਕਿ ਉਹ ਆਪਣੀ ਪਰਿਵਾਰਕ ਸਟੱਡੀ ਦੌਰਾਨ। jw.org ʼਤੇ “ਇਹ ਕਿਸ ਦਾ ਕਮਾਲ ਹੈ?” ਨਾਂ ਦੇ ਲੜੀਵਾਰ ਲੇਖਾਂ ਤੇ ਵੀਡੀਓ ʼਤੇ ਚਰਚਾ ਕਰਨ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਅਧਿ. 9 ਪੈਰੇ 10-17
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 64 ਅਤੇ ਪ੍ਰਾਰਥਨਾ