ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb22 ਜੁਲਾਈ ਸਫ਼ਾ 7
  • ਤੁਸੀਂ ਯਹੋਵਾਹ ਨੂੰ ਜੋ ਦਿੰਦੇ ਹੋ, ਕੀ ਉਹ ਅਸਲ ਵਿਚ ਬਲੀਦਾਨ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤੁਸੀਂ ਯਹੋਵਾਹ ਨੂੰ ਜੋ ਦਿੰਦੇ ਹੋ, ਕੀ ਉਹ ਅਸਲ ਵਿਚ ਬਲੀਦਾਨ ਹੈ?
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਮਿਲਦੀ-ਜੁਲਦੀ ਜਾਣਕਾਰੀ
  • ਅਸੀਂ “ਕਮਾਨ” ਤੋਂ ਕੀ ਸਿੱਖਦੇ ਹਾਂ?
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਘਮੰਡੀ ਹੋਣ ਕਰਕੇ ਅਬਸ਼ਾਲੋਮ ਨੇ ਬਗਾਵਤ ਕੀਤੀ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਮਦਦ ਲਈ ਯਹੋਵਾਹ ʼਤੇ ਭਰੋਸਾ ਰੱਖੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
mwb22 ਜੁਲਾਈ ਸਫ਼ਾ 7

ਰੱਬ ਦਾ ਬਚਨ ਖ਼ਜ਼ਾਨਾ ਹੈ

ਤੁਸੀਂ ਯਹੋਵਾਹ ਨੂੰ ਜੋ ਦਿੰਦੇ ਹੋ, ਕੀ ਉਹ ਅਸਲ ਵਿਚ ਬਲੀਦਾਨ ਹੈ?

ਦਾਊਦ ਨੂੰ ਅਰਵਨਾਹ ਦੇ ਪਿੜ ਵਿਚ ਇਕ ਵੇਦੀ ਬਣਾਉਣ ਲਈ ਕਿਹਾ ਗਿਆ ਸੀ (2 ਸਮੂ 24:18)

ਅਰਵਨਾਹ ਦਾਊਦ ਨੂੰ ਆਪਣੀ ਜ਼ਮੀਨ ਅਤੇ ਬਲ਼ੀ ਲਈ ਜਾਨਵਰ ਦੇਣੇ ਚਾਹੁੰਦਾ ਸੀ (2 ਸਮੂ 24:21-23)

ਪਰ ਦਾਊਦ ਜੋ ਵੀ ਬਲ਼ੀਆਂ ਚੜ੍ਹਾਉਣਾ ਚਾਹੁੰਦਾ ਸੀ, ਉਹ ਉਨ੍ਹਾਂ ਦੀ ਕੀਮਤ ਦਿੱਤੇ ਬਿਨਾਂ ਨਹੀਂ ਚੜ੍ਹਾਉਣਾ ਚਾਹੁੰਦਾ ਸੀ (2 ਸਮੂ 24:24, 25; it-1 146)

ਤਸਵੀਰਾਂ: ਬਲੀਦਾਨ ਦੇਣ ਦੇ ਕੁਝ ਤਰੀਕੇ। 1. ਕੁਝ ਭੈਣ-ਭਰਾ ਕਿੰਗਡਮ ਹਾਲ ਦੀ ਉਸਾਰੀ ਦੇ ਕੰਮ ਵਿਚ ਹੱਥ ਵਟਾਉਂਦੇ ਹੋਏ। 2. ਇਕ ਸਿਆਣੀ ਉਮਰ ਦੀ ਭੈਣ ਦਾਨ-ਪੇਟੀ ਵਿਚ ਦਾਨ ਪਾਉਂਦੀ ਹੋਈ। 3. ਇਕ ਜੋੜਾ ਰੇੜ੍ਹੀ ਲਾ ਕੇ ਪ੍ਰਚਾਰ ਕਰਦਾ ਹੋਇਆ। 4. ਭੈਣ-ਭਰਾ ਰਾਹਤ ਕੰਮ ਵਿਚ ਹੱਥ ਵਟਾਉਂਦੇ ਹੋਏ।

ਜਦੋਂ ਅਸੀਂ ਯਹੋਵਾਹ ਦੀ ਸੇਵਾ ਵਿਚ ਕੁਰਬਾਨੀਆਂ ਕਰਦੇ ਹਾਂ, ਤਾਂ ਉਸ ਨੂੰ ਖ਼ੁਸ਼ੀ ਹੁੰਦੀ ਹੈ, ਜਿਵੇਂ ਕਿ ਆਪਣਾ ਸਮਾਂ, ਤਾਕਤ ਅਤੇ ਸਾਧਨਾਂ ਨੂੰ ਉਸ ਦੀ ਸੇਵਾ ਵਿਚ ਵਰਤਣਾ। (w12 1/15 18 ਪੈਰਾ 8) ਤੁਸੀਂ ਜ਼ਿਆਦਾ ‘ਉਸਤਤ ਦੇ ਬਲੀਦਾਨ ਚੜ੍ਹਾਉਣ’ ਲਈ ਕਿਹੜੇ ਟੀਚੇ ਰੱਖ ਸਕਦੇ ਹੋ?​—ਇਬ 13:15.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ