ਰੱਬ ਦਾ ਬਚਨ ਖ਼ਜ਼ਾਨਾ ਹੈ
ਮੇਰੀਆਂ ਪ੍ਰਾਰਥਨਾਵਾਂ ਤੋਂ ਮੇਰੇ ਬਾਰੇ ਕੀ ਪਤਾ ਲੱਗਦਾ ਹੈ?
ਯਾਬੇਸ ਦਾ ਬਹੁਤ ਆਦਰ-ਮਾਣ ਸੀ (1 ਇਤਿ 4:9)
ਉਸ ਦੀ ਪ੍ਰਾਰਥਨਾ ਤੋਂ ਪਤਾ ਲੱਗਦਾ ਹੈ ਕਿ ਉਸ ਦੀਆਂ ਨਜ਼ਰਾਂ ਵਿਚ ਸ਼ੁੱਧ ਭਗਤੀ ਬਹੁਤ ਅਹਿਮ ਸੀ (1 ਇਤਿ 4:10ੳ; w11 4/1 23 ਪੈਰੇ 3-7)
ਯਹੋਵਾਹ ਨੇ ਯਾਬੇਸ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ (1 ਇਤਿ 4:10ਅ)
ਖ਼ੁਦ ਨੂੰ ਪੁੱਛੋ, ‘ਮੇਰੀਆਂ ਪ੍ਰਾਰਥਨਾਵਾਂ ਤੋਂ ਮੇਰੇ ਬਾਰੇ ਕੀ ਪਤਾ ਲੱਗਦਾ ਹੈ?’—ਮੱਤੀ 6:9, 10.