10-16 ਅਪ੍ਰੈਲ
2 ਇਤਿਹਾਸ 8-9
ਗੀਤ 88 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਉਸ ਨੂੰ ਬੁੱਧ ਦੀ ਬਹੁਤ ਕਦਰ ਸੀ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
2 ਇਤਿ 9:19—ਸੁਲੇਮਾਨ ਦੇ ਸਿੰਘਾਸਣ ਤਕ ਜਾਣ ਵਾਲੇ ਪੌਡਿਆਂ ʼਤੇ ਜੋ 12 ਸ਼ੇਰਾਂ ਦੇ ਬੁੱਤ ਰੱਖੇ ਹੋਏ ਸਨ, ਉਹ ਕਿਸ ਗੱਲ ਨੂੰ ਦਰਸਾਉਂਦੇ ਸਨ? (it-2 1097)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) 2 ਇਤਿ 8:1-16 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦੀ ਵੀਡੀਓ: (5 ਮਿੰਟ) ਚਰਚਾ। ਪਹਿਲੀ ਮੁਲਾਕਾਤ: ਦੂਜਿਆਂ ਦੀ ਮਦਦ ਕਰੋ—ਯੂਹੰ 15:13 ਨਾਂ ਦੀ ਵੀਡੀਓ ਚਲਾਓ। ਸਵਾਲ ਆਉਣ ʼਤੇ ਵੀਡੀਓ ਰੋਕੋ ਅਤੇ ਹਾਜ਼ਰੀਨ ਤੋਂ ਉਹੀ ਸਵਾਲ ਪੁੱਛੋ।
ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤੇ ਵਿਸ਼ੇ ਨਾਲ ਗੱਲ ਸ਼ੁਰੂ ਕਰੋ। (th ਪਾਠ 2)
ਬਾਈਬਲ ਸਟੱਡੀ: (5 ਮਿੰਟ) lff ਪਾਠ 09 ਨੁਕਤਾ 6 (th ਪਾਠ 19)
ਸਾਡੀ ਮਸੀਹੀ ਜ਼ਿੰਦਗੀ
ਗੀਤ 98
“ਹਰ ਰੋਜ਼ ਬਾਈਬਲ ਪੜ੍ਹੋ ਅਤੇ ਬੁੱਧ ਦੀ ਭਾਲ ਕਰੋ”: (15 ਮਿੰਟ) ਚਰਚਾ ਅਤੇ ਵੀਡੀਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lff ਪਾਠ 16
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 20 ਅਤੇ ਪ੍ਰਾਰਥਨਾ