4-10 ਦਸੰਬਰ
ਅੱਯੂਬ 22-24
ਗੀਤ 49 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਕੀ ਕੋਈ ਇਨਸਾਨ ਪਰਮੇਸ਼ੁਰ ਦੇ ਕੰਮ ਆ ਸਕਦਾ?”: (10 ਮਿੰਟ)
ਹੀਰੇ-ਮੋਤੀ: (10 ਮਿੰਟ)
ਅੱਯੂ 23:13—ਯਹੋਵਾਹ ਦੀ ਮਿਸਾਲ ਉਸ ਦੀ ਸੇਵਾ ਵਿਚ ਟੀਚੇ ਹਾਸਲ ਕਰਨ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ? (w04 7/15 21-22)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) ਅੱਯੂ 22:1-22 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤਾ ਵਿਸ਼ਾ ਵਰਤੋ। ਵਿਅਕਤੀ ਨੂੰ ਸਾਡੀ ਵੈੱਬਸਾਈਟ ਬਾਰੇ ਦੱਸੋ ਅਤੇ jw.org ਸੰਪਰਕ ਕਾਰਡ ਦਿਓ। (th ਪਾਠ 11)
ਦੁਬਾਰਾ ਮੁਲਾਕਾਤ: (4 ਮਿੰਟ) ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤਾ ਵਿਸ਼ਾ ਵਰਤੋ। ਬਾਈਬਲ ਕਿਉਂ ਪੜ੍ਹੀਏ? ਨਾਂ ਦੀ ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ) ਤੇ ਚਰਚਾ ਕਰੋ। (th ਪਾਠ 2)
ਭਾਸ਼ਣ: (5 ਮਿੰਟ) w21.05 18-19 ਪੈਰੇ 17-20—ਵਿਸ਼ਾ: ਜੇ ਅਸੀਂ ਸਹੀ ਨਜ਼ਰੀਆ ਬਣਾਈ ਰੱਖਾਂਗੇ, ਤਾਂ ਯਹੋਵਾਹ ਸਾਨੂੰ ਆਪਣੀ ਸੇਵਾ ਵਿਚ ਵਰਤ ਸਕਦਾ ਹੈ। (th ਪਾਠ 20)
ਸਾਡੀ ਮਸੀਹੀ ਜ਼ਿੰਦਗੀ
ਗੀਤ 134
“ਮਾਪਿਓ, ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦਾ ਦਿਲ ਖ਼ੁਸ਼ ਕਰਨਾ ਸਿਖਾਓ”: (10 ਮਿੰਟ) ਚਰਚਾ ਅਤੇ ਵੀਡੀਓ।
ਮੰਡਲੀ ਦੀਆਂ ਲੋੜਾਂ: (5 ਮਿੰਟ)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lff ਪਾਠ 43
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 121 ਅਤੇ ਪ੍ਰਾਰਥਨਾ