ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb24 ਮਾਰਚ ਸਫ਼ਾ 8
  • 25-31 ਮਾਰਚ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 25-31 ਮਾਰਚ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2024
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2024
mwb24 ਮਾਰਚ ਸਫ਼ਾ 8

25-31 ਮਾਰਚ

ਜ਼ਬੂਰ 22

ਗੀਤ 19 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਇਕ ਰੋਮੀ ਫ਼ੌਜੀ ਯਿਸੂ ਦੇ ਕੱਪੜਿਆਂ ਨੂੰ ਦੇਖ ਰਿਹਾ ਹੈ ਅਤੇ ਦੋ ਹੋਰ ਫ਼ੌਜੀ ਉਸ ਦੇ ਕੱਪੜਿਆਂ ʼਤੇ ਗੁਣੇ ਪਾ ਰਹੇ ਹਨ।

ਫ਼ੌਜੀ ਯਿਸੂ ਦੇ ਕੱਪੜਿਆਂ ʼਤੇ ਗੁਣੇ ਪਾਉਂਦੇ ਹਨ

1. ਯਿਸੂ ਦੀ ਮੌਤ ਨਾਲ ਜੁੜੀਆਂ ਭਵਿੱਖਬਾਣੀਆਂ

(10 ਮਿੰਟ)

ਲੋਕਾਂ ਨੂੰ ਲੱਗਣਾ ਸੀ ਕਿ ਯਹੋਵਾਹ ਨੇ ਯਿਸੂ ਨੂੰ ਤਿਆਗ ਦਿੱਤਾ ਹੈ (ਜ਼ਬੂ 22:1; w11 8/15 15 ਪੈਰਾ 16)

ਯਿਸੂ ਦਾ ਮਜ਼ਾਕ ਉਡਾਇਆ ਜਾਣਾ ਸੀ (ਜ਼ਬੂ 22:7, 8; w11 8/15 15 ਪੈਰਾ 13)

ਯਿਸੂ ਦੇ ਕੱਪੜਿਆਂ ʼਤੇ ਗੁਣੇ ਪਾਏ ਜਾਣੇ ਸਨ (ਜ਼ਬੂ 22:18; w11 8/15 15 ਪੈਰਾ 14; ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ)

ਨਵੀਂ ਦੁਨੀਆਂ ਵਿਚ ਇਕ ਭੈਣ ਦਰਖ਼ਤ ਥੱਲੇ ਇਕ ਸ਼ੇਰ ਨਾਲ ਬੈਠੀ ਹੋਈ ਹੈ ਅਤੇ ਆਲੇ-ਦੁਆਲੇ ਲਾਮਾ (ਅਮਰੀਕਾ ਵਿਚ ਪਾਏ ਜਾਣ ਵਾਲੇ ਪਾਲਤੂ ਜਾਨਵਰ) ਘਾਹ ਚਰ ਰਹੇ ਹਨ।

ਖ਼ੁਦ ਨੂੰ ਪੁੱਛੋ, ‘ਜ਼ਬੂਰ 22 ਵਿਚ ਦਰਜ ਭਵਿੱਖਬਾਣੀ ਤੋਂ ਇਸ ਗੱਲ ʼਤੇ ਮੇਰੀ ਨਿਹਚਾ ਕਿਵੇਂ ਵਧਦੀ ਹੈ ਕਿ ਮਸੀਹ ਬਾਰੇ ਕੀਤੀਆਂ ਹੋਰ ਭਵਿੱਖਬਾਣੀਆਂ ਵੀ ਜ਼ਰੂਰ ਪੂਰੀਆਂ ਹੋਣਗੀਆਂ, ਜਿਵੇਂ ਮੀਕਾਹ 4:4 ਦੀ ਭਵਿੱਖਬਾਣੀ?’

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 22:22​—ਅਸੀਂ ਕਿਨ੍ਹਾਂ ਦੋ ਤਰੀਕਿਆਂ ਨਾਲ ਜ਼ਬੂਰਾਂ ਦੇ ਲਿਖਾਰੀ ਦੀ ਰੀਸ ਕਰ ਸਕਦੇ ਹਾਂ? (w06 11/1 29 ਪੈਰਾ 7; w03 9/1 20 ਪੈਰਾ 1)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

(4 ਮਿੰਟ) ਜ਼ਬੂ 22:1-19 (th ਪਾਠ 2)

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਘਰ-ਘਰ ਪ੍ਰਚਾਰ। (lmd ਪਾਠ 4 ਨੁਕਤਾ 4)

5. ਦੁਬਾਰਾ ਮਿਲਣਾ

(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਆਪਣੇ ਕਿਸੇ ਜਾਣ-ਪਛਾਣ ਵਾਲੇ ਨੂੰ ਦੁਬਾਰਾ ਮਿਲੋ ਜਿਸ ਨੇ ਮੈਮੋਰੀਅਲ ʼਤੇ ਆਉਣ ਦਾ ਸੱਦਾ-ਪੱਤਰ ਕਬੂਲ ਕੀਤਾ ਸੀ। (lmd ਪਾਠ 4 ਨੁਕਤਾ 3)

6. ਭਾਸ਼ਣ

(5 ਮਿੰਟ) w20.07 12-13 ਪੈਰੇ 14-17​—ਵਿਸ਼ਾ: ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਸਾਡੀ ਨਿਹਚਾ ਕਿਵੇਂ ਮਜ਼ਬੂਤ ਹੁੰਦੀ ਹੈ? (th ਪਾਠ 20)

ਸਾਡੀ ਮਸੀਹੀ ਜ਼ਿੰਦਗੀ

ਗੀਤ 95

7. ਮੰਡਲੀਆਂ ਦੀਆਂ ਲੋੜਾਂ

(15 ਮਿੰਟ)

8. ਮੰਡਲੀ ਦੀ ਬਾਈਬਲ ਸਟੱਡੀ

(30 ਮਿੰਟ) lff ਪਾਠ 53

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 35 ਅਤੇ ਪ੍ਰਾਰਥਨਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ