14-20 ਅਪ੍ਰੈਲ
ਕਹਾਉਤਾਂ 9
ਗੀਤ 56 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਬੁੱਧੀਮਾਨ ਇਨਸਾਨ ਬਣੋ, ਨਾ ਕਿ ਮਖੌਲੀਏ
(10 ਮਿੰਟ)
ਮਖੌਲੀਆ ਪਿਆਰ ਨਾਲ ਦਿੱਤੀ ਸਲਾਹ ਨੂੰ ਸਵੀਕਾਰ ਕਰਨ ਦੀ ਬਜਾਇ ਸਲਾਹ ਦੇਣ ਵਾਲੇ ਨਾਲ ਹੀ ਨਾਰਾਜ਼ ਹੋ ਜਾਂਦਾ ਹੈ (ਕਹਾ 9:7, 8ੳ; w22.02 9 ਪੈਰਾ 4)
ਬੁੱਧੀਮਾਨ ਇਨਸਾਨ ਸਲਾਹ ਦੀ ਅਤੇ ਸਲਾਹ ਦੇਣ ਵਾਲੇ ਦੀ ਕਦਰ ਕਰਦਾ ਹੈ (ਕਹਾ 9:8ਅ, 9; w22.02 12 ਪੈਰੇ 12-14; w01 5/15 30 ਪੈਰੇ 1-2)
ਬੁੱਧੀਮਾਨ ਇਨਸਾਨ ਨੂੰ ਫ਼ਾਇਦਾ ਹੁੰਦਾ ਹੈ, ਪਰ ਮਖੌਲੀਆ ਦੁੱਖ ਉਠਾਉਂਦਾ ਹੈ (ਕਹਾ 9:12; w01 5/15 30 ਪੈਰਾ 5)
2. ਹੀਰੇ-ਮੋਤੀ
(10 ਮਿੰਟ)
ਕਹਾ 9:17—“ਚੋਰੀ ਦਾ ਪਾਣੀ” ਕੀ ਹੈ ਅਤੇ ਇਹ “ਮਿੱਠਾ” ਕਿਉਂ ਲੱਗਦਾ ਹੈ? (w23.06 22-23 ਪੈਰੇ 9-10)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 9:1-18 (th ਪਾਠ 5)
4. ਦੁਬਾਰਾ ਮਿਲਣਾ
(4 ਮਿੰਟ) ਘਰ-ਘਰ ਪ੍ਰਚਾਰ। ਵਿਅਕਤੀ ਮੈਮੋਰੀਅਲ ʼਤੇ ਆਇਆ ਸੀ। (lmd ਪਾਠ 8 ਨੁਕਤਾ 3)
5. ਦੁਬਾਰਾ ਮਿਲਣਾ
(4 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਤੁਸੀਂ ਪਹਿਲਾਂ ਵਿਅਕਤੀ ਨੂੰ ਦੱਸਿਆ ਸੀ ਕਿ ਉਸ ਦੇ ਨੇੜੇ ਕਿੱਥੇ ਮੈਮੋਰੀਅਲ ਮਨਾਇਆ ਜਾਵੇਗਾ। (lmd ਪਾਠ 7 ਨੁਕਤਾ 4)
6. ਦੁਬਾਰਾ ਮਿਲਣਾ
(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਤੁਸੀਂ ਪਹਿਲਾਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੱਸਿਆ ਸੀ ਕਿ ਉਸ ਦੇ ਨੇੜੇ ਕਿੱਥੇ ਮੈਮੋਰੀਅਲ ਮਨਾਇਆ ਜਾਵੇਗਾ। (lmd ਪਾਠ 8 ਨੁਕਤਾ 4)
ਗੀਤ 84
7. ਕੀ ਵੱਡੀਆਂ ਜ਼ਿੰਮੇਵਾਰੀਆਂ ਤੁਹਾਨੂੰ ਵੱਡਾ ਬਣਾਉਂਦੀਆਂ ਹਨ?
(15 ਮਿੰਟ) ਚਰਚਾ।
ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
“ਜ਼ਿੰਮੇਵਾਰੀ” ਜਾਂ “ਸਨਮਾਨ” ਦਾ ਕੀ ਮਤਲਬ ਹੈ?
ਮੰਡਲੀ ਵਿਚ ਜਿਨ੍ਹਾਂ ਕੋਲ ਜ਼ਿੰਮੇਵਾਰੀਆਂ ਹਨ, ਉਨ੍ਹਾਂ ਨੂੰ ਖ਼ੁਦ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ?
ਦੂਸਰਿਆਂ ਦੀ ਸੇਵਾ ਕਰਨ ਦਾ ਸਨਮਾਨ ਦੂਜੇ ਸਨਮਾਨਾਂ ਨਾਲੋਂ ਜ਼ਿਆਦਾ ਅਹਿਮ ਕਿਉਂ ਹੈ?
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 14 ਪੈਰੇ 11-20