JW.ORG ʼਤੇ ਲੇਖ
ਤਜਰਬੇ
“ਮੈਂ ਉਹ ਕਰ ਰਹੀ ਹਾਂ, ਜੋ ਮੈਂ ਕਰ ਸਕਦੀ ਹਾਂ”
ਭਾਵੇਂ ਈਰਮਾ ਲਗਭਗ 90 ਸਾਲਾਂ ਦੀ ਹੈ, ਪਰ ਫਿਰ ਵੀ ਉਹ ਬਾਈਬਲ-ਆਧਾਰਿਤ ਚਿੱਠੀਆਂ ਲਿਖਦੀ ਹੈ ਜੋ ਬਹੁਤ ਸਾਰੇ ਲੋਕਾਂ ਦੇ ਦਿਲਾਂ ਨੂੰ ਛੂਹੰਦੀਆਂ ਹਨ।
(“ਸਾਡੇ ਬਾਰੇ” > “ਤਜਰਬੇ” > “ਬਾਈਬਲ ਦੀ ਸੱਚਾਈ ਸਾਂਝੀ ਕਰਨੀ” ਹੇਠਾਂ ਦੇਖੋ।)
ਨੌਜਵਾਨ ਪੁੱਛਦੇ ਹਨ
ਮੈਂ ਕਸਰਤ ਕਰਨ ਲਈ ਕਿਵੇਂ ਪ੍ਰੇਰਿਤ ਹੋ ਸਕਦਾ ਹਾਂ?
ਬਾਕਾਇਦਾ ਕਸਰਤ ਕਰਨ ਨਾਲ ਸਾਡੀ ਸਿਹਤ ਵਿਚ ਸੁਧਾਰ ਹੁੰਦਾ ਹੈ। ਪਰ ਕੀ ਕਸਰਤ ਕਰਨ ਦੇ ਹੋਰ ਵੀ ਫ਼ਾਇਦੇ ਹਨ?
(“ਬਾਈਬਲ ਦੀਆਂ ਸਿੱਖਿਆਵਾਂ” > “ਨੌਜਵਾਨਾਂ ਲਈ” > “ਨੌਜਵਾਨ ਪੁੱਛਦੇ ਹਨ” ਹੇਠਾਂ ਦੇਖੋ।)